ਅਦਾਕਾਰਾ ਕ੍ਰਿਸਟਲ ਡਿਸੂਜ਼ਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ

ਕ੍ਰਿਸਟਲ ਨੇ ਸੀਰੀਅਲਾਂ 'ਚ ਆਪਣਾ ਜਲਵਾ ਬਿਖੇਰਨ ਤੋਂ ਬਾਅਦ ਫਿਲਮਾਂ ਵੱਲ ਰੁਖ ਕੀਤਾ

ਕ੍ਰਿਸਟਲ ਡਿਸੂਜ਼ਾ ਹਰ ਕਿਸੇ ਦੇ ਦਿਲ 'ਤੇ ਰਾਜ ਕਰਦੀ ਹੈ

ਪ੍ਰਸ਼ੰਸਕ ਉਸਦੀ ਅਦਾਕਾਰੀ ਨਾਲ ਉਸਦੇ ਸਟਾਈਲ ਨੂੰ ਲੈ ਕੇ ਵੀ ਦੀਵਾਨੇ ਹਨ

ਕ੍ਰਿਸਟਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਏਕ ਹਜ਼ਾਰਾਂ ਮੈਂ ਮੇਰੀ ਬਹਨਾ ਹੈ' ਨਾਲ ਕੀਤੀ ਸੀ

ਕ੍ਰਿਸਟਲ ਨੇ ਕਾਲਜ ਵਿੱਚ ਪੜ੍ਹਦਿਆਂ ਹੀ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ

ਇੱਕ ਸਮਾਂ ਅਜਿਹਾ ਵੀ ਸੀ ਜਦੋਂ ਕ੍ਰਿਸਟਲ ਡਿਸੂਜ਼ਾ ਅਭਿਨੇਤਰੀ ਨਹੀਂ ਬਣਨਾ ਚਾਹੁੰਦੀ ਸੀ

ਕ੍ਰਿਸਟਲ ਦਾ ਸੁਪਨਾ ਏਅਰ ਹੋਸਟੈੱਸ ਬਣਨ ਦਾ ਸੀ ਪਰ ਉਸ ਦੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ

ਕ੍ਰਿਸਟਲ ਨੂੰ ਵਿਦੇਸ਼ਾਂ ਵਿੱਚ ਖਰੀਦਦਾਰੀ ਕਰਨਾ ਪਸੰਦ ਹੈ

ਕ੍ਰਿਸਟਲ ਖਾਣ ਪੀਣ ਦੀ ਬਹੁਤ ਸ਼ੌਕੀਨ ਹੈ, ਉਸਨੂੰ ਜੰਕ ਫੂਡ ਖਾਣਾ ਬਹੁਤ ਪਸੰਦ ਹੈ