ਪ੍ਰਸ਼ੰਸਕ ਸੰਜਨਾ ਸਾਂਘੀ ਦੀ ਇੱਕ ਝਲਕ ਲਈ ਬੇਤਾਬ ਰਹਿੰਦੇ ਹਨ

ਹਾਲ ਹੀ 'ਚ ਸੰਜਨਾ ਨੇ ਬਲੈਕ ਸਾੜੀ 'ਚ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਦਾਕਾਰਾ ਸੰਜਨਾ ਸਾਂਘੀ ਇਸ ਵਾਰ ਆਪਣੇ ਰਵਾਇਤੀ ਪਹਿਰਾਵੇ ਨੂੰ ਲੈ ਕੇ ਸੁਰਖੀਆਂ 'ਚ ਹੈ

ਸੰਜਨਾ ਗੋਲਡਨ ਤੇ ਬਲੈਕ ਸੀਕਵੇਂਸ 'ਚ ਬਣੀ ਇਸ ਸਾੜ੍ਹੀ ਨੂੰ ਪਹਿਨ ਕੇ ਸ਼ਾਨਦਾਰ ਲੱਗ ਰਹੀ ਹੈ

ਸਟ੍ਰੈਪਲੇਸ ਬਲਾਊਜ਼ ਦੇ ਨਾਲ ਸੰਜਨਾ ਦੇ ਇਸ ਲੁੱਕ ਨੂੰ ਦੇਖ ਕੇ ਫੈਨਜ਼ ਦੇ ਦਿਲ ਦੀ ਧੜਕਣ ਵਧ ਗਈ ਹੈ

ਸੰਜਨਾ ਨੇ ਗਲੋਸੀ ਲਿਪਸਟਿਕ, ਹਾਈ ਪੋਨੀਟੇਲ ਤੇ ਸਟਲ ਮੇਕਅੱਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ

ਸੰਜਨਾ ਸਾਂਘੀ ਦੀਆਂ ਤਸਵੀਰਾਂ ਦੇਖ ਕੇ ਕਿਸੇ ਨੂੰ ਵੀ ਉਸ ਨਾਲ ਪਿਆਰ ਹੋ ਜਾਵੇਗਾ

ਸੰਜਨਾ ਪਹਿਲੀ ਵਾਰ ਫਿਲਮ 'ਦਿਲ ਬੇਚਾਰਾ' 'ਚ ਬਤੌਰ ਮੁੱਖ ਅਦਾਕਾਰਾ ਨਜ਼ਰ ਆਈ ਸੀ

ਇਸ ਫਿਲਮ ਵਿੱਚ ਉਨ੍ਹਾਂ ਦੇ ਸਹਿ-ਕਲਾਕਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਸਨ

ਲੋਕ ਸੰਜਨਾ ਦੀ ਖੂਬਸੂਰਤੀ ਦੇ ਇੰਨੇ ਦੀਵਾਨੇ ਹਨ ਕਿ ਇੰਸਟਾਗ੍ਰਾਮ 'ਤੇ 25 ਲੱਖ ਲੋਕ ਉਸ ਨੂੰ ਫਾਲੋ ਕਰਦੇ ਹਨ