ਜਾਣੋ ਅਦਾਕਾਰਾ ਰਿਆ ਚੱਕਰਵਰਤੀ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

ਰਿਆ ਚੱਕਰਵਰਤੀ ਸੋਸ਼ਲ ਮੀਡਿਆ 'ਤੇ ਐਕਟਿਵ ਰਹਿੰਦੀ ਹੈ

ਰਿਆ ਚੱਕਰਵਰਤੀ ਦਾ ਜਨਮ 1 ਜੁਲਾਈ 1992 ਨੂੰ ਬੈਂਗਲੁਰੂ, ਕਰਨਾਟਕ ਵਿੱਚ ਹੋਇਆ ਸੀ

ਮੀਡੀਆ ਰਿਪੋਰਟਾਂ ਮੁਤਾਬਕ ਰਿਆ ਚੱਕਰਵਰਤੀ ਦੀ ਕੁੱਲ ਜਾਇਦਾਦ 11 ਕਰੋੜ ਰੁਪਏ ਹੈ

ਮੀਡੀਆ ਰਿਪੋਰਟਾਂ ਮੁਤਾਬਕ ਰਿਆ ਚੱਕਰਵਰਤੀ ਹਰ ਮਹੀਨੇ ਕਰੀਬ 2.5 ਲੱਖ ਰੁਪਏ ਕਮਾਉਂਦੀ ਹੈ

ਮੀਡੀਆ ਰਿਪੋਰਟਾਂ ਮੁਤਾਬਕ ਰਿਆ ਚੱਕਰਵਰਤੀ ਦੀ ਸਾਲਾਨਾ ਆਮਦਨ 30 ਲੱਖ ਰੁਪਏ ਤੋਂ ਜ਼ਿਆਦਾ ਹੈ

ਰਿਆ ਚੱਕਰਵਰਤੀ ਮੁੰਬਈ ਵਿੱਚ ਇੱਕ ਆਲੀਸ਼ਾਨ ਫਲੈਟ ਵਿੱਚ ਰਹਿੰਦੀ ਹੈ, ਜਿਸ ਦੀ ਕੀਮਤ ਲੱਖਾਂ ਵਿੱਚ ਦੱਸੀ ਜਾਂਦੀ ਹੈ

ਇਸ ਤੋਂ ਇਲਾਵਾ ਰਿਆ ਚੱਕਰਵਰਤੀ ਜੀਪ ਕੰਪਾਸ SUV ਲਗਜ਼ਰੀ ਗੱਡੀਆਂ ਦੀ ਮਾਲਕਣ ਹੈ

ਰਿਆ ਚੱਕਰਵਰਤੀ ਅਕਸਰ ਇਸ ਕਾਰ ਨਾਲ ਸਪਾਟ ਹੁੰਦੀ ਹੈ

ਰਿਆ ਚੱਕਰਵਰਤੀ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਹੈ