ਕ੍ਰਿਤੀ ਨੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ ਹੈ

ਕ੍ਰਿਤੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਆਦਿਪੁਰਸ਼' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ

ਕ੍ਰਿਤੀ ਨੇ ਪ੍ਰਮੋਸ਼ਨ ਦੌਰਾਨ ਆਪਣੇ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ

ਦਰਅਸਲ ਅਭਿਨੇਤਰੀ ਚਾਕਲੇਟ ਬ੍ਰਾਊਨ ਸਾੜ੍ਹੀ ਦੇ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਅਦਾਕਾਰਾ ਕ੍ਰਿਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਕ੍ਰਿਤੀ ਸੈਨਨ ਨੇ ਚਾਕਲੇਟ ਬ੍ਰਾਊਨ ਸਾੜ੍ਹੀ ਪਾਈ ਹੋਈ ਹੈ

ਕ੍ਰਿਤੀ ਦੇ ਕਿਲਰ ਸਟਾਈਲ ਤੇ ਉਸ ਦੇ ਕੂਲ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਕ੍ਰਿਤੀ ਸੈਨਨ ਨੇ ਸਾੜੀ ਦੇ ਨਾਲ ਮੇਲ ਖਾਂਦਾ ਫੁੱਲ-ਸਲੀਵ ਬਲਾਊਜ਼ ਪਾਇਆ ਹੋਇਆ ਸੀ

ਕ੍ਰਿਤੀ ਨੇ ਸਟੇਟਮੈਂਟ ਐਕਸੈਸਰੀਜ਼ ਵਜੋਂ ਚਾਂਦਬਲੀ ਈਅਰਰਿੰਗਸ ਪਾਏ ਹੋਏ ਹਨ

ਕ੍ਰਿਤੀ ਨੇ ਆਪਣੇ ਲੁੱਕ ਨੂੰ ਹਲਕਾ ਮੇਕਅਪ ਤੇ ਓਪਨ ਹੇਅਰ ਸਟਾਈਲ ਨਾਲ ਪੂਰਕ ਕੀਤਾ