ਅਦਾਕਾਰਾ ਅੰਕਿਤਾ ਲੋਖੰਡੇ ਵਿਆਹ ਤੋਂ ਬਾਅਦ ਹੋਰ ਗਲੈਮਰਸ ਹੁੰਦੀ ਜਾ ਰਹੀ ਹੈ

ਉਸ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ

ਅੰਕਿਤਾ ਬਲੈਕ ਕਲਰ ਦੇ ਸ਼ਾਰਟ ਆਊਟਫਿਟ 'ਚ ਕਾਫੀ ਸਟਾਈਲਿਸ਼ ਤੇ ਬੋਲਡ ਲੱਗ ਰਹੀ ਹੈ

ਅੰਕਿਤਾ ਲੋਖੰਡੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਰਹੀਆਂ ਹਨ

ਅੰਕਿਤਾ ਨੇ ਗਲੈਮਰਸ ਤੇ ਬੋਲਡ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ

ਅਦਾਕਾਰਾ ਪ੍ਰਸ਼ੰਸਕਾਂ ਨਾਲ ਆਪਣੇ ਨਿੱਜੀ ਤੇ ਪੇਸ਼ੇਵਰ ਪਲਾਂ ਨੂੰ ਸਾਂਝਾ ਕਰਨਾ ਕਦੇ ਨਹੀਂ ਭੁੱਲਦੀ ਹੈ

ਅੰਕਿਤਾ ਅੱਜ ਜਾਣਿਆ-ਪਛਾਣਿਆ ਨਾਮ ਹੈ, ਉਸ ਨੂੰ ਅਸਲੀ ਪਛਾਣ ਸੀਰੀਅਲ ਪਵਿੱਤਰ ਰਿਸ਼ਤਾ ਤੋਂ ਮਿਲੀ

ਇਸ ਦੇ ਨਾਲ ਹੀ ਅੰਕਿਤਾ ਨੇ 'ਬਾਗੀ 3' ਤੇ 'ਮਣੀਕਰਨਿਕਾ' ਵਰਗੀਆਂ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ

ਅੰਕਿਤਾ ਲੋਖੰਡੇ ਨੂੰ ਇੰਸਟਾ 'ਤੇ 4 ਮਿਲੀਅਨ ਤੋਂ ਵੱਧ ਪ੍ਰਸ਼ੰਸਕ ਫਾਲੋ ਕਰਦੇ ਹਨ

ਅੰਕਿਤਾ ਲੋਖੰਡੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ