ਸੰਨੀ ਲਿਓਨ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਮਾਲਦੀਵ ਛੁੱਟੀਆਂ 'ਤੇ ਗਈ ਹੋਈ ਹੈ

ਸੰਨੀ ਨੇ ਮਾਲਦੀਵ ਛੁੱਟੀਆਂ ਦੀਆਂ ਕਈ ਬੋਲਡ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਹ ਬਿਕਨੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਸੰਨੀ ਆਪਣੇ ਪਤੀ ਡੇਨੀਅਲ ਵੇਬਰ ਤੇ ਬੱਚਿਆਂ ਨਾਲ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ

ਹਾਲ ਹੀ 'ਚ ਸੰਨੀ ਬਲੈਕ ਕਲਰ ਦੀ ਡੀਪ ਨੇਕ ਮੋਨੋਕਿਨੀ 'ਚ ਨਜ਼ਰ ਆਈ

ਇਨ੍ਹਾਂ ਤਸਵੀਰਾਂ 'ਚ ਉਹ ਸਵੀਮਿੰਗ ਪੂਲ ਦੇ ਅੰਦਰ ਨਾਸ਼ਤਾ ਕਰਦੀ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ ਨੂੰ ਸੰਨੀ ਨੇ ਕੈਪਸ਼ਨ ਦਿੱਤਾ- ਇਸ ਸਵੇਰ ਲਈ ਕਿਸੇ ਫਿਲਟਰ ਦੀ ਲੋੜ ਨਹੀਂ ਹੈ

ਇਸ ਦੌਰਾਨ ਸੰਨੀ ਲਿਓਨ ਘੱਟ ਮੇਕਅੱਪ ਤੇ ਖੁੱਲ੍ਹੇ ਵਾਲਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਇਸ 'ਚ ਉਨ੍ਹਾਂ ਦਾ ਸਲਿਮ ਅਤੇ ਟੋਂਡ ਫਿਗਰ ਵੀ ਦੇਖਣ ਨੂੰ ਮਿਲ ਰਿਹਾ ਹੈ

ਇਨ੍ਹਾਂ ਤਸਵੀਰਾਂ 'ਚ ਸੰਨੀ ਪੂਲ ਦੇ ਅੰਦਰ ਖੜ੍ਹੀ ਹੋ ਕੇ ਪੋਜ਼ ਦੇ ਰਹੀ ਹੈ