ਕ੍ਰਿਤੀ ਸੈਨਨ ਫ਼ਿਲਮ ਭੇਡੀਆ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।

ਕ੍ਰਿਤੀ ਨੂੰ ਹਾਲ ਹੀ ਵਿੱਚ ਇੱਕ ਆਲ ਬਲੈਕ ਆਊਟਫਿਟ ਵਿੱਚ ਦੇਖਿਆ ਗਿਆ ਸੀ।

ਕ੍ਰਿਤੀ ਨੇ ਇਸਨੂੰ ਬਲੈਕ ਰਿਪਡ ਡੈਨਿਮ ਅਤੇ ਆਫ ਸ਼ੋਲਡਰ ਲੈਸੀ ਟਾਪ ਨੂੰ ਸਟਾਈਲ ਕੀਤਾ

ਬਲੈਕ ਆਊਟਫਿਟ ਨੂੰ ਕੰਪਲੀਟ ਕਰਨ ਲਈ ਵਾਈਟ ਸਨੀਕਰ ਅਤੇ ਵਾਈਟ ਕ੍ਰੌਪ ਟਾਪ ਪਹਿਨਿਆ ਹੈ।

ਕ੍ਰਿਤੀ ਨੇ ਓਪਨ ਹੇਅਰ ਨੂੰ ਫਲਾਂਟ ਕੀਤਾ, ਆਊਟਫਿਟ ਨਾਲ ਮੈਚਿੰਗ ਬਲੈਕ ਸਲਿੰਗ ਬੈਗ ਕੈਰੀ ਕੀਤਾ

ਅਦਾਕਾਰਾ ਕ੍ਰਿਤੀ ਸੈਨਨ ਨੂੰ ਅਕਸਰ ਸਟਾਈਲ ਕਰਦੇ ਹੋਏ ਦੇਖਿਆ ਜਾਂਦਾ ਹੈ।

ਕ੍ਰਿਤੀ ਨੂੰ ਅਕਸਰ ਕੂਲ ਅਤੇ ਕੈਜ਼ੂਅਲ ਲੁੱਕ 'ਚ ਦੇਖਿਆ ਜਾਂਦਾ ਹੈ

ਪ੍ਰਸ਼ੰਸਕਾਂ ਨੂੰ ਕ੍ਰਿਤੀ ਸੈਨਨ ਦੇ ਇੰਡੀਅਨ ਅਤੇ ਵੈਸਟਰਨ ਦੋਵੇਂ ਲੁੱਕ ਪਸੰਦ ਹਨ।

ਦੱਸ ਦੇਈਏ ਕਿ ਕ੍ਰਿਤੀ ਸੈਨਨ ਨੂੰ ਇੰਸਟਾਗ੍ਰਾਮ 'ਤੇ 51.6 ਮਿਲੀਅਨ ਲੋਕ ਫਾਲੋ ਕਰਦੇ ਹਨ।

ਕ੍ਰਿਤੀ ਸੈਨਨ 25 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਭੇਡੀਆ' 'ਚ ਨਜ਼ਰ ਆਵੇਗੀ।