ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਆਦਿਪੁਰਸ਼ ਨੂੰ ਲੈ ਕੇ ਚਰਚਾ 'ਚ ਹੈ

ਇਸ 'ਚ ਉਹ ਬਾਹੂਬਲੀ ਪ੍ਰਭਾਸ ਨਾਲ ਸਿਲਵਰ ਸਕ੍ਰੀਨ ਸ਼ੇਅਰ ਕਰੇਗੀ

ਹਾਲ ਹੀ 'ਚ ਸ਼ੇਅਰ ਕੀਤੀਆਂ ਤਸਵੀਰਾਂ 'ਚ ਕ੍ਰਿਤੀ ਬੇੱਹਦ ਖੂਬਸੂਰਤੀ ਲਗ ਰਹੀ ਹੈ

ਕ੍ਰਿਤੀ ਪੀਚ ਰੰਗ ਦੇ ਫਲੋਰਲ ਡਿਜ਼ਾਈਨ ਦੇ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਅਭਿਨੇਤਰੀ ਦੇ ਇਸ ਪਹਿਰਾਵੇ ਨੂੰ ਮਸ਼ਹੂਰ ਡਿਜ਼ਾਈਨਰ ਅਨੁਸ਼੍ਰੀ ਰੈੱਡੀ ਨੇ ਡਿਜ਼ਾਈਨ ਕੀਤਾ ਹੈ

ਇਸ ਗੈਟਅੱਪ 'ਚ ਅਦਾਕਾਰਾ ਦੀਵਾਲੀ ਪਾਰਟੀ 'ਚ ਪਹੁੰਚੀ ਸੀ

ਪ੍ਰਸ਼ੰਸਕਾਂ ਵੱਲੋਂ ਉਸ ਦੀ ਤਾਰੀਫ ਲਈ ਟਿੱਪਣੀਆਂ ਦਾ ਹੜ੍ਹ ਆ ਰਿਹਾ ਹੈ

ਅਭਿਨੇਤਰੀ ਨੂੰ ਹਲਕੇ ਮੇਕਅੱਪ 'ਚ ਆਪਣੇ ਕੁਦਰਤੀ ਲੁੱਕ 'ਚ ਦੇਖਿਆ ਜਾ ਸਕਦਾ ਹੈ

ਹੈਵੀ ਰਿੰਗ ਅਤੇ ਰੰਗੀਨ ਇਰਰਿੰਗਸ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ

ਕੁਲ ਮਿਲਾ ਕੇ ਅਦਾਕਾਰਾ ਦਾ ਇਹ ਲੁੱਕ ਕਾਫੀ ਆਕਰਸ਼ਕ ਲੱਗ ਰਿਹਾ ਹੈ