ਬਾਲੀਵੁੱਡ ਇੰਡਸਟਰੀ 'ਚ ਇਸ ਸਮੇਂ ਤਿਉਹਾਰਾਂ ਦਾ ਸੀਜ਼ਨ ਜ਼ੋਰਾਂ 'ਤੇ ਹੈ ਇਸ ਦੌਰਾਨ ਅਦਾਕਾਰਾ ਕੰਗਨਾ ਰਣੌਤ ਦੇ ਦੀਵਾਲੀ ਪਾਰਟੀ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਅੰਦਾਜ਼ ਨਾਲ ਸੁਰਖੀਆਂ 'ਚ ਰਹਿੰਦੀ ਹੈ ਕੰਗਨਾ ਦੀ ਤਾਜ਼ਾ ਦੀਵਾਲੀ ਪਾਰਟੀ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ ਹੈ ਕੰਗਨਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ਨੀਵਾਰ ਦੇਰ ਰਾਤ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ ਕੰਗਨਾ ਰਣੌਤ ਇਨ੍ਹਾਂ ਲੇਟੈਸਟ ਫੋਟੋਆਂ 'ਚ ਹਰੇ ਰੰਗ ਦੀ ਰਵਾਇਤੀ ਡਰੈੱਸ 'ਚ ਪਟਾਕਾ ਨਜ਼ਰ ਆ ਰਹੀ ਹੈ ਕੰਗਨਾ ਦੀਆਂ ਇਹ ਤਸਵੀਰਾਂ ਏਕਤਾ ਕਪੂਰ ਦੀ ਦੀਵਾਲੀ ਪਾਰਟੀ ਤੋਂ ਪਹਿਲਾਂ ਦੀਆਂ ਹਨ ਇਸ ਡਰੈੱਸ 'ਚ ਕੰਗਨਾ ਰਣੌਤ ਨੇ ਏਕਤਾ ਕਪੂਰ ਦੀ ਦੀਵਾਲੀ ਪਾਰਟੀ 'ਚ ਧੂਮ ਮਚਾਈ ਕੰਗਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਕਾਫੀ ਲਾਈਕ ਅਤੇ ਕੁਮੈਂਟ ਕਰ ਰਹੇ ਹਨ ਕੰਗਨਾ ਫਿਲਮ ਐਮਰਜੈਂਸੀ 'ਚ ਆਪਣੀ ਐਕਟਿੰਗ ਤੇ ਡਾਇਰੈਕਸ਼ਨ ਦਾ ਜਲਵਾ ਦਿਖਾਉਂਦੀ ਨਜ਼ਰ ਆਵੇਗੀ