ਪੂਜਾ ਹੇਗੜੇ ਨੇ ਦੀਵਾਲੀ ਦੇ ਮੌਕੇ ਸ਼ੇਅਰ ਕੀਤੀਆਂ ਤਾਜ਼ਾ ਤਸਵੀਰਾਂ।

ਇਨ੍ਹਾਂ ਤਸਵੀਰਾਂ 'ਚ ਪੂਜਾ ਹੇਗੜੇ ਖੂਬਸੂਰਤ ਲੱਗ ਰਹੀ ਹੈ।

ਪੂਜਾ ਹੇਗੜੇ ਆਪਣੇ ਮਨਮੋਹਕ ਅੰਦਾਜ਼ ਲਈ ਜਾਣੀ ਜਾਂਦੀ ਹੈ।

ਪੂਜਾ ਹੇਗੜੇ ਆਪਣਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।

ਪੂਜਾ ਹੇਗੜੇ ਦੀਆਂ ਤਸਵੀਰਾਂ ਦੀ ਚਰਚਾ ਹੋ ਰਹੀ ਹੈ।

ਅਦਾਕਾਰਾ ਨੇ ਇੰਸਟਾਗ੍ਰਾਮ ਹੈਂਡਲ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਗੋਲਡਨ ਕਲਰ ਦੀ ਡਰੈੱਸ 'ਚ ਪੂਜਾ ਹੇਗੜੇ ਦਾ ਲੁੱਕ ਬੇਹੱਦ ਸ਼ਾਨਦਾਰ ਲੱਗ ਰਿਹਾ ।

ਪੂਜਾ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ।

ਪੂਜਾ ਹੇਗੜੇ ਦੇ ਫ਼ੈਨਜ ਲਗਾਤਾਰ ਉਸ ਦੀ ਫੋਟੋ ਨੂੰ ਲਾਈਕ ਅਤੇ ਕਮੈਂਟ ਕਰ ਰਹੇ ਹਨ।

ਹੇਗੜੇ ਸਲਮਾਨ ਖਾਨ ਨਾਲ ਫਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' 'ਚ ਆਵੇਗੀ ਨਜ਼ਰ।