ਮਲਾਇਕਾ ਅਰੋੜਾ ਬਾਲੀਵੁੱਡ ਇੰਡਸਟਰੀ ਦੀਆਂ ਟਾਪ ਆਈਟਮ ਗਰਲਜ਼ ਵਿੱਚੋਂ ਇੱਕ ਹੈ ਮਲਾਇਕਾ ਖਾਨ ਪਰਿਵਾਰ ਤੋਂ ਲੈ ਕੇ ਕਪੂਰ ਪਰਿਵਾਰ ਤੱਕ ਇੰਡਸਟਰੀ ਦਾ ਹਿੱਸਾ ਹੈ ਗਲੈਮਰਸ ਲੁੱਕ ਵਾਲੀ ਮਲਾਇਕਾ ਅਰੋੜਾ ਕਦੇਂ ਮੁੰਡਿਆਂ ਵਾਂਗ ਹੀ ਰਹਿੰਦੀ ਸੀ ਮੁੰਡਿਆਂ ਵਾਂਗ ਕੱਪੜੇ ਪਾ ਕੇ ਮਲਾਇਕਾ ਦਾਦਾਗਿਰੀ ਵੀ ਕਰਦੀ ਸੀ 48 ਸਾਲ ਦੀ ਮਲਾਇਕਾ ਆਪਣੀ ਫਿਟਨੈੱਸ ਦਾ ਖਾਸ ਖਿਆਲ ਰੱਖਦੀ ਹੈ ਉਹ ਅੱਜ ਵੀ ਫਿਲਮ ਜਗਤ ਦੀਆਂ ਕਈ ਨਵੀਆਂ ਅਭਿਨੇਤਰੀਆਂ ਨੂੰ ਜ਼ਬਰਦਸਤ ਮੁਕਾਬਲਾ ਦੇ ਸਕਦੀ ਹੈ ਮਲਾਇਕਾ ਅਰੋੜਾ ਅਕਸਰ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ ਅਰਜੁਨ ਕਪੂਰ ਨਾਲ ਉਸ ਦੀ ਪ੍ਰੇਮ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ ਮਲਾਇਕਾ ਦਾ ਪਹਿਲਾ ਵਿਆਹ ਅਰਬਾਜ਼ ਖਾਨ ਨਾਲ ਹੋਇਆ ਸੀ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ, ਜੋ ਇਸ ਸਮੇਂ ਵਿਦੇਸ਼ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਹੈ