ABP Sanjha


ਆਸਕਰ ਅਤੇ ਗ੍ਰੈਮੀ ਅਵਾਰਡ ਜਿੱਤਣ ਵਾਲੇ ਮਸ਼ਹੂਰ ਸੰਗੀਤਕਾਰ ਬਰਟ ਬੇਚਾਰਚ ਦਾ ਦਿਹਾਂਤ ਹੋ ਗਿਆ ਹੈ।


ABP Sanjha


ਉਨ੍ਹਾਂ ਨੇ 94 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ।


ABP Sanjha


ਇਸ ਖਬਰ ਨਾਲ ਪੂਰੀ ਦੁਨੀਆ ਵਿਚ ਸੋਗ ਦੀ ਲਹਿਰ ਦੌੜ ਗਈ ਹੈ।


ABP Sanjha


ਬਰਟ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਸ਼ਰਧਾਂਜਲੀ ਦੇ ਰਹੇ ਹਨ। ਬਰਟ ਬੈਚਾਰਚ ਨੇ ਆਪਣੇ ਸੰਗੀਤ ਨਾਲ ਵੱਡਾ ਮੁਕਾਮ ਹਾਸਲ ਕੀਤਾ ਸੀ।


ABP Sanjha


ਸੰਗੀਤਕਾਰ ਬਰਟ ਬੇਚਾਰਚ ਨੇ ਆਪਣੇ ਕਰੀਅਰ ਵਿੱਚ 8 ਗ੍ਰੈਮੀ ਅਤੇ 3 ਆਸਕਰ ਸਮੇਤ ਕਈ ਵੱਡੇ ਪੁਰਸਕਾਰ ਜਿੱਤੇ।


ABP Sanjha


ਬਰਟ ਦੇ ਸੰਗੀਤ ਨੂੰ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਗਿਆ ਸੀ।


ABP Sanjha


ਬਰਟ ਨੂੰ ਪੌਪ ਗਾਇਕੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ।


ABP Sanjha


ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਬਰਟ ਬਚਾਰਚ ਨੇ ਸਾਲ 1970 ਅਤੇ ਇੱਕ 1982 ਵਿੱਚ ਦੋ ਅਕਾਦਮਿਕ ਪੁਰਸਕਾਰ ਜਿੱਤੇ ਸਨ।


ABP Sanjha


ਸੰਗੀਤਕਾਰ ਬਰਟ ਬੇਚਾਰਚ ਦਾ ਜਨਮ ਕੰਸਾਸ ਸਿਟੀ, ਮਿਸੂਰੀ ਵਿੱਚ ਹੋਇਆ ਸੀ, ਪਰ ਜਲਦੀ ਹੀ ਉਹ ਨਿਊਯਾਰਕ ਸਿਟੀ ਚਲੇ ਗਏ।


ABP Sanjha


ਉਨ੍ਹਾਂ ਦੇ ਪਿਤਾ ਇੱਕ ਸਿੰਡੀਕੇਟਿਡ ਕਾਲਮਨਵੀਸ ਸਨ ਅਤੇ ਉਨ੍ਹਾਂ ਦੀ ਮਾਂ ਇੱਕ ਪਿਆਨੋ ਵਾਦਕ ਸੀ। ਮਾਂ ਨੇ ਬਰਟ ਨੂੰ ਸੰਗੀਤ ਦਾ ਅਧਿਐਨ ਕਰਨ ਲਈ ਉਤਸ਼ਾਹਿਤ ਕੀਤਾ।