ਹਿਨਾ ਖਾਨ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ ਹਿਨਾ ਆਪਣੇ ਡਰੈਸਿੰਗ ਸੈਂਸ ਨਾਲ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਹਾਲ ਹੀ 'ਚ ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀਆਂ ਹਨ ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਦੀ ਖੂਬਸੂਰਤੀ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ ਟੀਵੀ ਅਦਾਕਾਰਾ ਹਿਨਾ ਖਾਨ ਨੇ 'ਲੈਕਮੇ ਫੈਸ਼ਨ ਵੀਕ' 'ਚ ਰੈਂਪ ਵਾਕ ਕੀਤਾ ਇਸ ਦੌਰਾਨ ਹਿਨਾ ਦੇ ਗਲੈਮਰਸ ਲੁੱਕ ਨੂੰ ਦੇਖ ਕੇ ਦਰਸ਼ਕਾਂ ਦੀਆਂ ਨਜ਼ਰਾਂ ਉਸ 'ਤੇ ਹੀ ਰੁਕ ਗਈਆਂ ਹਿਨਾ ਨੇ ਸਫੇਦ ਫੁੱਲ ਸਲੀਵ ਕ੍ਰੌਪਡ ਸ਼ਰਟ ਤੇ ਸਲਿਟ ਸਟਾਈਲ ਵਨ ਸਾਈਡ ਪ੍ਰਿੰਟਿਡ ਸਕਰਟ ਪਹਿਨੀ ਹੋਈ ਹੈ ਹਿਨਾ ਖਾਨ ਨੇ ਸਮੋਕੀ-ਨਿਊਡ ਮੇਕਅਪ ਦੇ ਨਾਲ ਆਪਣੇ ਇਸ ਆਊਟਲੁੱਕ ਨੂੰ ਪੂਰਾ ਕੀਤਾ ਹੈ ਹਿਨਾ ਨੇ ਹਲਕੇ ਕਰਲ ਸਟਾਈਲ ਵਿੱਚ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਦੇ ਹੋਏ ਕਈ ਸ਼ਾਨਦਾਰ ਪੋਜ਼ ਦਿੱਤੇ ਹਿਨਾ ਨੇ ਆਪਣੇ ਲੁੱਕ ਨੂੰ ਈਅਰਰਿੰਗਸ, ਰਿੰਗਸ ਤੇ ਹਾਈ ਹੀਲ ਨਾਲ ਦੇ ਨਾਲ ਐਕਸੈਸਰਾਈਜ਼ ਕੀਤਾ