ਹਰ ਰੋਜ਼ 3 ਲੀਟਰ ਪਾਣੀ ਪੀਣ ਨਾਲ ਸਰੀਰ ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।

Published by: ਗੁਰਵਿੰਦਰ ਸਿੰਘ

ਇਸ ਨਾਲ ਤੁਸੀਂ ਜ਼ਿਆਦਾ ਊਰਜਾਵਾਨ ਮਹਿਸੂਸ ਕਰਦੇ ਹੋ

ਪਾਣੀ ਪੀਣ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ



ਇਸ ਦੇ ਨਾਲ ਝੁਰੜੀਆਂ ਘੱਟ ਹੁੰਦੀਆਂ ਹਨ ਤੇ ਚਮੜੀ ਚਮਕਦਾਰ ਰਹਿੰਦੀ ਹੈ।

ਜ਼ਿਆਦਾ ਪਾਣੀ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਤੇ ਭੁੱਖ ਵੀ ਘੱਟ ਲਗਦੀ ਹੈ।

ਪਾਣੀ ਕਬਜ਼ ਤੇ ਐਸੀਡੀਟੀ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਤੇ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ।



ਪਾਣੀ ਕਿਡਨੀ ਨੂੰ ਸਿਹਤਮੰਦ ਰੱਖਦਾ ਹੈ ਤੇ ਯੂਰੀਨ ਰਾਹੀਂ ਸਰੀਰ ਚੋਂ ਹਾਨੀਕਾਰਕ ਤੱਤਾਂ ਨੂੰ ਸਰੀਰ ਚੋਂ ਬਾਹਰ ਕੱਢਦਾ ਹੈ।

Published by: ਗੁਰਵਿੰਦਰ ਸਿੰਘ

ਸਰੀਰ ਚ ਪਾਣੀ ਦੀ ਕਮੀ ਨਾਲ ਸਿਰ ਦੁੱਖਣ ਲੱਗ ਜਾਂਦਾ ਹੈ ਤੇ ਇਹ ਵੀ ਦਿੱਕਤ ਦੂਰ ਹੋ ਜਾਂਦੀ ਹੈ।