ਕਿਸ ਨੂੰ ਕੈਂਸਰ ਹੋਵੇਗਾ, ਕਿਸ ਨੂੰ ਨਹੀਂ...ਇਦਾਂ ਲੱਗ ਜਾਂਦਾ ਪਤਾ

ਕੈਂਸਰ ਇੱਕ ਗੰਭੀਰ ਬਿਮਾਰੀ ਹੈ



ਉੱਥੇ ਹੀ ਕਿਸ ਨੂੰ ਕੈਂਸਰ ਹੋਵੇਗਾ, ਕਿਸ ਨੂੰ ਨਹੀਂ, ਇਦਾਂ ਲੱਗ ਜਾਵੇਗਾ ਪਤਾ



ਜਿਸ ਵਿੱਚ ਅਣੂਵੰਸ਼ਿਕਤਾ, ਲਾਈਫਸਟਾਈਲ ਅਤੇ ਉਮਰ ਸ਼ਾਮਲ ਹੈ



ਇਸ ਵਿੱਚ ਜੇਕਰ ਕਿਸੇ ਦੇ ਪਰਿਵਾਰ ਵਿੱਚ ਪਹਿਲਾਂ ਹੀ ਕਿਸੇ ਨੂੰ ਕੈਂਸਰ ਹੋਇਆ ਹੈ



ਅਜਿਹੇ ਵਿੱਚ ਉਸ ਪਰਿਵਾਰ ਦੇ ਮੈਂਬਰਾਂ ਨੂੰ ਵੀ ਕੈਂਸਰ ਹੋਣ ਦਾ ਖਤਰਾ ਹੈ



ਇਸ ਤੋਂ ਇਲਾਵਾ ਕਿਸ ਨੂੰ ਕੈਂਸਰ ਹੋਵੇਗਾ ਕਿਸ ਨੂੰ ਨਹੀਂ, ਇਹ ਤੁਹਾਡੇ ਲਾਈਫਸਟਾਈਲ ‘ਤੇ ਨਿਰਭਰ ਕਰਦਾ ਹੈ



ਜਿਸ ਵਿੱਚ ਜੇਕਰ ਤੁਸੀਂ ਸਮੋਕਿੰਗ, ਸ਼ਰਾਬ ਦਾ ਜ਼ਿਆਦਾ ਸੇਵਨ ਅਤੇ ਗੁਟਖਾ ਵਰਗੀਆਂ ਚੀਜ਼ਾਂ ਖਾਂਦੇ ਹੋ ਤਾਂ ਤੁਹਾਨੂੰ ਕੈਂਸਰ ਹੋਣ ਦਾ ਖਤਰਾ ਜ਼ਿਆਦਾ ਹੋ ਸਕਦਾ ਹੈ



ਜੇਕਰ ਤੁਸੀਂ ਸੰਤੁਲਿਤ ਆਹਾਰ ਦਾ ਸੇਵਨ ਅਤੇ ਨਿਯਮਿਤ ਕਸਰਤ ਕਰਦੇ ਹੋ ਤਾਂ ਤੁਹਾਨੂੰ ਕੈਂਸਰ ਦਾ ਖਤਰਾ ਘੱਟ ਹੋਵੇਗਾ



ਉੱਥੇ ਹੀ ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਵਾਲੇ ਲੋਕਾਂ ਨੂੰ ਵੀ ਕੈਂਸਰ ਦਾ ਖਤਰਾ ਜ਼ਿਆਦਾ ਹੋ ਸਕਦਾ ਹੈ