ਜੇਕਰ ਥਾਲੀ 'ਚ ਗਰਮ, ਗੋਲ ਅਕਾਰ ਵਾਲੀ ਅਤੇ ਨਰਮ ਰੂੰ ਵਰਗੀ ਰੋਟੀ ਪਰੋਸ ਦਿੱਤੀ ਜਾਵੇ ਤਾਂ ਖਾਣ ਵਾਲਾ ਸੰਤੁਸ਼ਟ ਹੋ ਜਾਂਦਾ ਹੈ ਅਤੇ ਖਾਣਾ ਬਣਾਉਣ ਵਾਲਾ ਵੀ ਖੁਸ਼ ਹੁੰਦਾ ਹੈ।