ਅਦਰਕ ਵਿੱਚ ਐਂਟੀਬੈਕਟੀਰੀਅਲ ਹੋਣ ਦੇ ਕਾਰਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਰੋਜਾਨਾ ਥੋੜਾ ਜਾ ਅਦਰਕ ਖਾਣ ਨਾਲ ਪੇਟ ਸਬੰਧੀ ਬਿਮਾਰੀਆਂ ਨਹੀਂ ਹੁੰਦੀਆਂ ਅਦਰਕ ਖਾਣ ਨਾਲ ਕਸਰਤ ਤੋਂ ਬਾਅਦ ਹੋਣ ਮਸਲ ਵਿੱਚ ਦਰਦ ਘਟ ਜਾਂਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਐਂਟੀ ਇੰਫਲੇਮੇਟਰੀ ਦੇ ਕਾਰਨ ਗਠੀਆ ਦੇ ਦਰਦ ਤੋਂ ਰਾਹਤ ਮਿਲਦੀ ਹੈ। ਅਦਰਕ ਦੇ ਸੇਵਨ ਨਾਲ ਪੀਰੀਅਡ ਵਿੱਚ ਦਰਦ ਤੋਂ ਰਾਹਤ ਮਿਲਦੀ ਹੈ। ਅਦਰਕ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ। ਇਹ ਪ੍ਰੈਗਨੈਂਸੀ ਦੇ ਸਮੇਂ ਹੋਣ ਵਾਲੀ ਉਲਟੀ ਤੇ ਬਿਮਾਰੀ ਨੂੰ ਰੋਕਣ ਤੋਂ ਮਦਦ ਕਰਦਾ ਹੈ। ਟੈਂਸ਼ਨ ਤੇ ਸਰੀਰਿਕ ਕਮਜੋਰੀ ਲਈ ਵੀ ਅਦਰਕ ਕਾਰਗਰ ਹੈ। ਅਦਰਕ ਬਲੱਡ ਸ਼ੂਗਰ ਕੰਟਰੋਲ ਕਰਦਾ ਹੈ, ਡਾਇਬਟੀਜ਼ ਰੋਗੀਆਂ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ