ਕੀ Condom ਨਾਲ ਵੀ ਹੋ ਸਕਦੀ ਇਨਫੈਕਸ਼ਨ?

Published by: ਏਬੀਪੀ ਸਾਂਝਾ

ਕੰਡੋਮ ਦੀ ਵਰਤੋਂ ਪ੍ਰੈਗਨੈਂਸੀ ਤੋਂ ਬਚਣ ਲਈ ਕੀਤੀ ਜਾਂਦੀ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕੰਡੋਮ ਨਾਲ ਇਨਫੈਕਸ਼ਨ ਹੋ ਸਕਦਾ ਹੈ



ਕੰਡੋਮ STI ਤੋਂ ਬਚਾਅ ਵਿੱਚ ਕਾਫੀ ਮਦਦ ਕਰਦਾ ਹੈ



ਪਰ ਕਈ ਵਾਰ ਕੰਡੋਮ ਦੀ ਵਰਤੋਂ ਕਰਨ ਨਾਲ ਇਨਫੈਕਸ਼ਨ ਹੋ ਸਕਦਾ ਹੈ



ਜੇਕਰ ਕੰਡੋਮ ਪੁਰਾਣਾ ਹੋਵੇ ਤਾਂ ਉਸ ਨਾਲ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਰਹਿੰਦਾ ਹੈ



ਕਈ ਲੋਕਾਂ ਨੂੰ ਕੰਡੋਮ ਦੇ ਲੇਟੇਕਸ ਤੋਂ ਐਲਰਜੀ ਹੋ ਸਕਦੀ ਹੈ



ਜਿਸ ਕਰਕੇ ਕੰਡੋਮ ਤੋਂ ਇਨਫੈਕਸ਼ਨ ਹੋ ਸਕਦਾ ਹੈ



ਕੰਡੋਮ ਦੀ ਵਰਤੋਂ ਨਾਲ ਜਿਨਸ ਵਿੱਚ ਬੈਕਟੀਰੀਆ ਜਾ ਸਕਦਾ ਹੈ



ਜਿਸ ਨਾਲ ਯੀਸਟ ਇਨਫੈਕਸ਼ਨ ਜਾਂ ਬੈਕਟੀਰੀਅਲ ਵੇਜੀਨੋਸਿਸ ਹੋ ਸਕਦਾ ਹੈ