ਘਿਓ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਇਸ ਵਿੱਚ ਕਈ ਐਂਟੀਆਕਸੀਡੈਂਟ, ਵਿਟਾਮਿਨ ਤੇ ਹੈਲਥੀ ਫੈਟ ਪਾਏ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਘਿਓ ਦਾ ਪੂਰਾ ਫ਼ਾਇਦੇ ਲੈਣ ਲਈ ਤੁਸੀਂ ਇਸ ਦੀ ਸੀਮਤ ਮਾਤਰਾ ਵਿੱਚ ਵਰਤੋਂ ਕਰ ਸਕਦੇ ਹੋ।



ਆਯੁਰਵੇਦ ਮੁਤਾਬਕ, ਘਿਓ ਖਾਣ ਨਾਲ ਸਰੀਰ ਵਿੱਚ ਟਿਸ਼ੂ ਬਣਦੇ ਹਨ ਤੇ ਕਈ ਬਿਮਾਰੀਆਂ ਖ਼ਤਮ ਹੁੰਦੀਆਂ ਹਨ।



ਸਵੇਰੇ ਖਾਲੀ ਪੇਟ ਗਰਮ ਪਾਣੀ ਨਾਲ ਘਿਓ ਦਾ ਸੇਵਨ ਕਰਨ ਕਰਕੇ ਮੈਟੋਬੋਲਿਜ਼ਮ ਬੂਸਟ ਹੁੰਦਾ ਹੈ।

ਇਹ ਦਿਲ ਤੇ ਦਿਮਾਗ਼ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।



ਸਵੇਰੇ 20ml ਕੋਸੇ ਪਾਣੀ ਵਿੱਚ ਇੱਕ ਚਮਚਾ ਗਾਂ ਦਾ ਘਿਓ ਮਿਕਸ ਕਰੋ ਤੇ ਖਾਲੀ ਪੇਟ ਸੇਵਨ ਕਰੋ

Published by: ਗੁਰਵਿੰਦਰ ਸਿੰਘ

ਘਿਓ ਵਿੱਚ ਫੈਟੀ ਐਸਿਡ ਪਾਏ ਜਾਂਦੇ ਹਨ ਜੋ ਮੈਟੋਬਾਲਿਜ਼ਮ ਨੂੰ ਬੂਸਟ ਕਰਦਾ ਹੈ ਖਾਣੇ ਨੂੰ ਤੋੜਣ ਦੀ ਮਦਦ ਕਰਦਾ ਹੈ।



ਵਜ਼ਨ ਘੱਟ ਕਰਨ ਲਈ ਇਹ ਫ਼ਾਇਦੇਮੰਦ ਹੈ ਤੇ ਇਸ ਨਾਲ ਚਰਬੀ ਤੇਜ਼ੀ ਨਾਲ ਪਿਘਲਣ ਲਗਦੀ ਹੈ।



ਇਸ ਨੂੰ ਖਾਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ ਤੇ ਇਹ ਟੈਂਸ਼ਨ ਖ਼ਤਮ ਕਰਨ ਵਿੱਚ ਮਦਦ ਕਰਦਾ ਹੈ।



ਘਿਓ ਵਿੱਚ ਹੈਲਦੀ ਫੈਟ ਹੁੰਦੀ ਹੈ ਜੋ ਚੰਗੇ ਕੈਲੋਸਟ੍ਰੋਲ ਨੂੰ ਵਧਾਉਂਦਾ ਹੈ ਪਰ ਇਸ ਨੂੰ ਸਹੀ ਮਾਤਰਾ ਵਿੱਚ ਲਿਆ ਜਾਣਾ ਚਾਹੀਦਾ ਹੈ।