ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ



ਅਜਿਹੇ ਵਿੱਚ ਬੱਚਿਆਂ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਖਾਣਾ ਖਾਣਾ ਚਾਹੀਦਾ ਹੈ



ਬ੍ਰੇਕਫਾਸਟ ਪੂਰੇ ਦਿਨ ਦਾ ਸਭ ਤੋਂ ਜ਼ਰੂਰੀ ਮੀਲ ਹੁੰਦਾ ਹੈ



ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਹੜੀਆਂ ਬੱਚਿਆਂ ਨੂੰ ਨਾਸ਼ਤੇ ਵਿੱਚ ਨਹੀਂ ਖੁਆਣੀਆਂ ਚਾਹੀਦੀਆਂ ਹਨ



ਆਓ ਜਾਣਦੇ ਹਾਂ ਬੱਚਿਆਂ ਨੂੰ ਸਵੇਰੇ-ਸਵੇਰੇ ਕੀ ਨਹੀਂ ਖੁਆਉਣਾ ਚਾਹੀਦਾ ਹੈ



ਵ੍ਹਾਈਟ ਬ੍ਰੈ਼ਡ



ਚਾਹ-ਬਿਸਕੁੱਟ



ਪ੍ਰੈਸੈਸਡ ਮੀਟ



ਪੈਕੇਜ਼ਡ ਫੂਡ



ਪੈਨਕੇਕਸ