ਖਾਣਾ ਖਾਣ ਤੋਂ ਬਾਅਦ ਕੇਲੇ ਖਾਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਕੇਲੇ ਵਿੱਚ ਫਾਇਬਰ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਇਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਐਸੀਡਿਟੀ ਨੂੰ ਘੱਟ ਕਰਦਾ ਹੈ। ਕੇਲੇ ਖਾਣ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ। ਕੇਲੇ ਵਿੱਚ ਟ੍ਰਿਊਫੈਨ ਹੁੰਦਾ ਹੈ ਜੋ ਮੂਡ ਨੂੰ ਬਿਹਤਰ ਬਣਾਉਂਦਾ ਹੈ। ਕੇਲੇ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਖੂਨ ਨੂੰ ਸਹੀ ਰੱਖਦਾ ਹੈ। ਪਤਲੇ ਲੋਕਾਂ ਲਈ ਵੀ ਕੇਲਾ ਫ਼ਾਇਦੇਮੰਦ ਹੁੰਦਾ ਹੈ। ਕੇਲੇ ਵਿੱਚ ਪ੍ਰੀਬਾਇਓਟੈਕ ਹੁੰਦਾ ਹੈ ਜੋ ਚੰਗੇ ਬੈਕਟੀਰੀਆ ਨੂੰ ਵਧਾਵਾ ਦਿੰਦਾ ਹੈ। ਐਸੀਡੀਟੀ ਤੇ ਗੈਸ ਵਿੱਤ ਹੋਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ।