ਇਸ ਪੱਤੇ ਦੀ ਖੁਸ਼ਬੂ ਨਾਲ ਭੱਜ ਜਾਂਦੇ ਹਨ ਚੂਹੇ ਤੇਜ਼ਪੱਤੇ ਦੀ ਖੁਸਬੂ ਚੂਹਿਆਂ ਤੋਂ ਬਰਦਾਸ਼ਤ ਨਹੀਂ ਹੁੰਦੀ ਅਤੇ ਉਹ ਇਸ ਤੋਂ ਦੂਰ ਭੱਜਦੇ ਹਨ ਤੁਸੀਂ ਇਸ ਤੇਜ ਪੱਤੇ ਨੂੰ ਚੂਹਿਆਂ ਨੂੰ ਭਜਾਉਣ ਲਈ ਵਰਤ ਸਕਦੇ ਹੋ ਇਸ ਨੂੰ ਅਜਿਹੀ ਜਗਾ ਉੱਤੇ ਰੱਖੋ ਜਿੱਥੇ ਚੂਹੇ ਅਕਸਰ ਆਉਂਦੇ ਹਨ ਤੇਜ ਪੱਤੇ ਦੀ ਗੰਧ ਚੂਹੇ ਨੂੰ ਬਰਦਾਸ਼ਤ ਨਹੀਂ ਹੁੰਦੀ । ਜਿਸ ਕਾਰਨ ਉਹ ਉਸ ਜਗਾ ਤੋਂ ਭੱਜ ਜਾਂਦੇ ਹਨ ਇਸ ਤੋਂ ਇਲਾਵਾ ਪਿਆਜ ਅਤੇ ਪੁਦੀਨੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਇਸਤੋਂ ਇਲਾਵਾ ਫਿਨਾਇਲ ਦੀਆਂ ਗੋਲੀਆਂ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਇਨ੍ਹਾ ਦੀ ਗੰਧ ਵੀ ਚੂਹਿਆਂ ਨੂੰ ਪਸੰਦ ਨਹੀਂ ਆਉਂਦੀ ਚੂਹਿਆਂ ਤੋਂ ਛੁਟਕਾਰਾ ਪਾਉਣ ਦਾ ਇਹ ਇੱਕ ਕੁਦਰਤੀ ਤਰੀਕਾ ਹੈ