ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਪੜ੍ਹਾਈ ਕਰਨ ਵੇਲੇ ਨੀਂਦ ਆਉਂਦੀ ਹੈ



ਕੀ ਤੁਹਾਨੂੰ ਪਤਾ ਹੈ ਇਦਾਂ ਕਿਉਂ ਹੁੰਦਾ ਹੈ, ਆਓ ਤੁਹਾਨੂੰ ਦੱਸਦੇ ਹਾਂ



ਜਦੋਂ ਅਸੀਂ ਪੜ੍ਹਾਈ ਕਰ ਰਹੇ ਹੁੰਦੇ ਹਾਂ ਤਾਂ ਸਾਡੀਆਂ ਅੱਖਾਂ ‘ਤੇ ਜ਼ਿਆਦਾ ਦਬਾਅ ਪੈਂਦਾ ਹੈ



ਸਾਡਾ ਦਿਮਾਗ ਪੜ੍ਹੋ ਹੋਏ ਕੰਪਿਊਟਰ ਦੀ ਤਰ੍ਹਾਂ ਸੇਵ ਕਰਦਾ ਰਹਿੰਦਾ ਹੈ



ਇਸ ਕਰਕੇ ਦਿਮਾਗ ਥੋੜੀ ਦੇਰ ਵਿੱਚ ਥੱਕ ਜਾਂਦਾ ਹੈ



ਫਿਰ ਮਨ ਵਿੱਚ ਆਲਸ ਆ ਜਾਂਦਾ ਹੈ ਅਤੇ ਫਿਰ ਨੀਂਦ ਆਉਂਦੀ ਹੈ



ਜੇਕਰ ਤੁਸੀਂ ਚਾਹੁੰਦੇ ਹੋ ਕਿ ਪੜ੍ਹਨ ਵੇਲੇ ਨੀਂਦ ਨਾ ਆਵੇ ਤਾਂ ਤੁਸੀਂ ਆਹ ਤਰੀਕੇ ਅਪਣਾ ਸਕਦੇ ਹੋ



ਕੌਫੀ ਪੀਣਾ



ਪਾਣੀ ਪੀਣਾ



ਰਾਤ ਨੂੰ 7-8 ਘੰਟੇ ਦੀ ਨੀਂਦ ਲੈਣਾ````````````````````