ਭਾਰਤ ਵਿੱਚ ਸੱਪਾਂ ਦੀਆਂ 350 ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।



ਇਨ੍ਹਾਂ ਵਿੱਚੋਂ ਸਿਰਫ਼ 17% ਹੀ ਜ਼ਹਿਰੀਲੇ ਹਨ।



ਕੇਰਲ ਅਜਿਹਾ ਰਾਜ ਹੈ ਜਿੱਥੇ ਸੱਪਾਂ ਦੀਆਂ ਸਭ ਤੋਂ ਵੱਧ ਪ੍ਰਜਾਤੀਆਂ ਹਨ।



ਪਰ ਦੇਸ਼ ਵਿੱਚ ਇੱਕ ਅਜਿਹਾ ਰਾਜ ਹੈ ਜਿੱਥੇ ਸੱਪ ਨਹੀਂ ਹਨ।



ਲਕਸ਼ਦੀਪ ਦੇਸ਼ ਦਾ ਇੱਕੋ ਇੱਕ ਅਜਿਹਾ ਰਾਜ ਹੈ ਜਿੱਥੇ ਸੱਪ ਨਹੀਂ ਮਿਲਦੇ।



ਲਕਸ਼ਦੀਪ ਨੂੰ ਸੱਪ ਮੁਕਤ ਸੂਬਾ ਘੋਸ਼ਿਤ ਕੀਤਾ ਗਿਆ ਹੈ



ਇਹ ਸੱਪ ਬਹੁਤ ਖ਼ਤਰਨਾਕ ਵੀ ਹੋ ਸਕਦੇ ਹਨ



ਸਾਨੂੰ ਇਹਨਾਂ ਤੋਂ ਬੱਚਕੇ ਰਹਿਣਾ ਚਾਹੀਦਾ ਹੈ



ਲਕਸ਼ਦੀਪ ਵਿੱਚ ਕੁੱਤੇ ਵੀ ਨਹੀਂ ਮਿਲਦੇ



ਇੱਥੇ ਕਾਂ ਬਹੁਤਾਤ ਵਿੱਚ ਪਾਏ ਜਾਂਦੇ ਹਨ