ਕੁੱਤਾ ਕੱਟ ਲਵੇ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ



ਆਓ ਤੁਹਾਨੂੰ ਦੱਸਦੇ ਹਾਂ ਕਿ ਕੁਤੇ ਦੇ ਕੱਟਣ ਤੋਂ ਤੁਰੰਤ ਬਾਅਦ ਕੀ ਕਰਨਾ ਚਾਹੀਦਾ ਹੈ



ਜਿੱਥੇ ਕੁੱਤਾ ਕੱਟੇ ਉੱਥੇ ਮਾਈਲਡ ਸਾਬਣ ਨਾਲ 10-15 ਤੱਕ ਧੋਵੋ



ਜ਼ਖ਼ਮ ਨੂੰ ਸੁਕਾ ਕੇ ਉਸ 'ਤੇ ਐਂਟੀਸੈਪਟਿਕ ਕ੍ਰੀਮ ਜਾਂ ਲੋਸ਼ਨ ਲਾਓ



ਜੇਕਰ ਜ਼ਖ਼ਮ ਤੋਂ ਖੂਨ ਵਗ ਰਿਹਾ ਹੈ ਤਾਂ ਸਾਫ ਕੱਪੜੇ ਨਾਲ ਦਬਾਓ



ਤੁਰੰਤ ਨੇੜਲੇ ਡਾਕਟਰ ਕੋਲ ਜਾਓ



ਕੁੱਤੇ ਦੇ ਮਾਲਕ ਕੋਲੋਂ ਕੁੱਤੇ ਨੂੰ ਟੀਕਾ ਲਾਉਣ ਸਬੰਧੀ ਜਾਣਕਾਰੀ ਪ੍ਰਾਪਤ ਕਰੋ



ਡਾਕਟਰ ਦੀ ਸਲਾਹ 'ਤੇ ਰੈਬੀਜ਼ ਵੈਕਸੀਨ ਲਵਾਓ, ਜ਼ਖ਼ਮ ਨੂੰ ਸਾਫ ਪੱਟੀ ਨਾਲ ਢਕੋ



ਜ਼ਖ਼ਮ 'ਤੇ ਸੋਜ, ਪੀਕ, ਜਾਂ ਲਾਲ ਨਜ਼ਰ ਆਵੇ ਤਾਂ ਤੁਰੰਤ ਡਾਕਟਰ ਕੋਲ ਜਾਓ



ਘਰੇਲੂ ਤਰੀਕਿਆਂ 'ਤੇ ਹੀ ਨਾ ਨਿਰਭਰ ਰਹੋ, ਡਾਕਟਰ ਦੀ ਸਲਾਹ ਲਓ