ਹੋਲੀ ਦੇ ਤਿਉਹਾਰ ‘ਤੇ ਲੋਕ ਇੱਕ-ਦੂਜੇ ਨੂੰ ਰੰਗ ਲਾਉਂਦੇ ਹਨ



ਪਰ ਹੋਲੀ ਖੇਡਣ ਤੋਂ ਬਾਅਦ ਹੋਲੀ ਦੇ ਰੰਗਾਂ ਨੂੰ ਹਟਾਉਣਾ ਮੁਸ਼ਕਿਲ ਹੋ ਜਾਂਦਾ ਹੈ



ਅਜਿਹੇ ਵਿੱਚ ਹੋਲੀ ਦਾ ਰੰਗ ਹਟਾਉਣ ਲਈ ਸਾਬਣ ਦੀ ਵਰਤੋਂ ਨਾ ਕਰੋ



ਸਾਬਣ ਦੀ ਥਾਂ ਇਦਾਂ ਹਟਾਓ ਰੰਗ



ਰੰਗ ਹਟਾਉਣ ਲਈ ਦਹੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਾਓ



ਚੌਲ ਦੇ ਆਟੇ ਵਿੱਚ ਦਹੀ ਮਿਲਾ ਕੇ ਲਾਉਣ ਨਾਲ ਰੰਗ ਸਾਫ਼ ਹੋਵੇਗਾ



ਬੇਸਨ, ਦੁੱਧ ਅਤੇ ਦਹੀ ਦਾ ਮਿਕਸਚਰ ਲਾਓ



ਸੰਤਰੇ ਦੇ ਛਿਲਕੇ, ਦੁੱਧ ਅਤੇ ਬਦਾਮ ਦਾ ਪੇਸਟ ਬਣਾ ਕੇ ਲਾਓ



ਇਨ੍ਹਾਂ ਸਾਰੇ ਪੇਸਟ ਨੂੰ 15-20 ਮਿੰਟ ਤੱਕ ਲਾ ਕੇ ਰੱਖੋ



ਇਨ੍ਹਾਂ ਤਰੀਕਿਆਂ ਨਾਲ ਹੋਲੀ ਦੇ ਰੰਗ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ