ਹਰ ਮੌਸਮ ਵਿੱਚ ਖੰਘ ਅਤੇ ਜ਼ੁਕਾਮ ਹੁੰਦਾ ਹੈ



ਖੰਘ ਤੋਂ ਛੁਟਕਾਰਾ ਪਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ



ਖੰਘ ਵਿੱਚ ਇਨ੍ਹਾਂ ਫਲਾਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ



ਕੇਲਾ ਖਾਣ ਨਾਲ ਕਫ ਬਣਦੀ ਹੈ



ਖੱਟੇ ਫਲ ਖਾਣਾ ਨੁਕਸਾਨਦਾਇਕ ਹੁੰਦਾ ਹੈ



ਅਮਰੂਦ ਖਾਣ ਨਾਲ ਗਲੇ ਵਿੱਚ ਦਰਦ ਹੁੰਦਾ ਹੈ



ਗੰਨਾ, ਇਸ ਦੀ ਤਾਸੀਰ ਠੰਡੀ ਹੁੰਦੀ ਹੈ



ਸਟ੍ਰਾਅਬੇਰੀ ਨਾਲ ਸੀਨੇ ਵਿੱਚ ਕੰਜੈਕਸ਼ਨ ਦੀ ਸਮੱਸਿਆ ਵੱਧ ਜਾਂਦੀ ਹੈ



ਫਲ ਨੂੰ ਫਰਿੱਜ ਚੋਂ ਕੱਢਣ ਤੋਂ ਤੁਰੰਤ ਬਾਅਦ ਨਾ ਖਾਓ