ਕਈ ਘਰੇਲੂ ਕੰਮ ਹੋ ਜਾਣਗੇ ਆਸਾਨ, ਇਸ ਤਰੀਕੇ ਨਾਲ ਕਰੋ ਗ੍ਰੀਨ ਟੀ ਬੈਗ Reuse ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਹਰ ਰੋਜ਼ ਗ੍ਰੀਨ ਟੀ ਪੀਂਦੇ ਹਨ, ਜਿਸ ਤੋਂ ਬਾਅਦ ਇਹ ਟੀ ਬੈਗ ਕੂੜੇ ਵਿੱਚ ਸੁੱਟੇ ਜਾਂਦੇ ਹਨ। ਵਰਤੇ ਹੋਏ ਇਹ ਟੀ ਬੈਗ ਤੁਹਾਡੇ ਲਈ ਓਨੇ ਹੀ ਫਾਇਦੇਮੰਦ ਹੋ ਸਕਦੇ ਹਨ ਜਿੰਨਾ ਕਿ ਗ੍ਰੀਨ ਟੀ ਹੈ, ਆਓ ਜਾਣਦੇ ਹਾਂ ਕਿਵੇਂ ਵਰਤੇ ਹੋਏ ਇਹ ਟੀ ਬੈਗ ਤੁਹਾਡੇ ਲਈ ਓਨੇ ਹੀ ਫਾਇਦੇਮੰਦ ਹੋ ਸਕਦੇ ਹਨ ਜਿੰਨਾ ਕਿ ਗ੍ਰੀਨ ਟੀ ਹੈ, ਆਓ ਜਾਣਦੇ ਹਾਂ ਕਿਵੇਂ। ਜੇਕਰ ਅਲਮਾਰੀ ਜਾਂ ਕਿਸੇ ਹੋਰ ਜਿਹਨਾਂ ਜਗ੍ਹਾ ਤੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਇਨ੍ਹਾਂ ਥਾਵਾਂ 'ਤੇ ਗ੍ਰੀਨ ਟੀ ਦੀ ਵਰਤੋਂ ਕਰ ਸਕਦੇ ਹੋ ਗਰਮੀਆਂ ਦੇ ਮੌਸਮ ਵਿੱਚ ਪੌਦਿਆਂ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਇਸ ਮੌਸਮ 'ਚ ਘਰ ਦੇ ਪੌਦਿਆਂ ਨੂੰ ਹਰਿਆ ਭਰਿਆ ਰੱਖਣ ਲਈ ਤੁਸੀਂ ਗ੍ਰੀਨ ਟੀ ਦੀ ਵਰਤੋਂ ਕਰ ਸਕਦੇ ਹੋ ਗਰਮੀਆਂ ਦੇ ਮੌਸਮ ਵਿੱਚ ਅਕਸਰ ਫਰਿੱਜ ਵਿੱਚੋਂ ਬਦਬੂ ਆਉਣ ਲੱਗਦੀ ਹੈ। ਇਸ ਮੌਸਮ 'ਚ ਤੁਸੀਂ ਗ੍ਰੀਨ ਟੀ ਦੀ ਵਰਤੋਂ ਕਰਕੇ ਫਰਿੱਜ 'ਚੋਂ ਬਦਬੂ ਨੂੰ ਦੂਰ ਕਰ ਸਕਦੇ ਹੋ ਕਈ ਵਾਰ ਨਾਨ-ਸਟਿਕ ਬਰਤਨ ਸਾਫ਼ ਕਰਨੇ ਔਖੇ ਹੋ ਜਾਂਦੇ ਹਨ। ਅਜਿਹੀ ਸਥਿਤੀ 'ਚ ਤੁਸੀਂ ਗ੍ਰੀਨ ਟੀ ਦੀ ਵਰਤੋਂ ਕਰਕੇ ਭਾਂਡਿਆਂ ਦੀ ਗਰੀਸ ਨੂੰ ਸਾਫ ਕਰ ਸਕਦੇ ਹੋ ਤੁਸੀਂ ਆਪਣੇ ਵਾਲਾਂ ਨੂੰ ਕਾਲੇ, ਸੰਘਣੇ ਅਤੇ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਗ੍ਰੀਨ ਟੀ ਦੀ ਵਰਤੋਂ ਵੀ ਕਰ ਸਕਦੇ ਹੋ