ਖਾਸ ਕਰਕੇ ਟਮਾਟਰ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਚੰਗੀ ਤਰ੍ਹਾਂ ਸਟੋਰ ਨਹੀਂ ਕੀਤਾ ਜਾ ਸਕਦਾ ਇਹ ਬਹੁਤ ਛੇਤੀ ਖਰਾਬ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਫਰਿੱਜ ਵਿੱਚ ਕਿੰਨੇ ਦਿਨ ਟਮਾਟਰ ਰੱਖ ਸਕਦੇ ਹੋ ਟਮਾਟਰ ਨੂੰ ਫਰਿੱਜ ਵਿੱਚ ਰੱਖਣ ਦੇ ਲਈ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ ਚੰਗੀ ਤਰ੍ਹਾਂ ਸੁਕਾ ਲਓ ਟਮਾਟਰਾਂ 'ਤੇ ਪਾਣੀ ਨਹੀਂ ਹੋਣਾ ਚਾਹੀਦਾ ਤੁਸੀਂ ਇਸ ਨੂੰ ਟੋਕਰੀ ਵਿੱਚ ਪਾ ਕੇ ਰੱਖ ਦਿਓ ਅਤੇ ਟਮਾਟਰ ਇੱਕ-ਦੂਜੇ ਦੇ ਉੱਤੇ ਨਾ ਪਏ ਹੋਣ ਅਜਿਹਾ ਕਰਨ ਨਾਲ ਟਮਾਟਰ 20-25 ਦਿਨ ਆਰਾਮ ਨਾਲ ਕੱਢ ਜਾਣਗੇ