ਤੰਬਾਕੂ-ਸਿਗਰੇਟ ਨਾ ਖਾਣ-ਪੀਣ ਵਾਲੇ ਲੋਕਾਂ ਨੂੰ ਕਿਵੇਂ ਹੁੰਦਾ ਮੂੰਹ ਦਾ ਕੈਂਸਰ?

ਤੰਬਾਕੂ-ਸਿਗਰੇਟ ਨਾ ਖਾਣ-ਪੀਣ ਵਾਲੇ ਲੋਕਾਂ ਨੂੰ ਕਿਵੇਂ ਹੁੰਦਾ ਮੂੰਹ ਦਾ ਕੈਂਸਰ?

ਅੱਜਕੱਲ੍ਹ ਕੈਂਸਰ ਵਰਗੀਆਂ ਬਿਮਾਰੀਆਂ ਪਹਿਲਾਂ ਤੋਂ ਆਮ ਹੁੰਦੀਆਂ ਜਾ ਰਹੀਆਂ ਹਨ

ਅੱਜਕੱਲ੍ਹ ਕੈਂਸਰ ਵਰਗੀਆਂ ਬਿਮਾਰੀਆਂ ਪਹਿਲਾਂ ਤੋਂ ਆਮ ਹੁੰਦੀਆਂ ਜਾ ਰਹੀਆਂ ਹਨ

ਉੱਥੇ ਹੀ ਕਈ ਲੋਕ ਤੰਬਾਕੂ ਅਤੇ ਸਿਗਰੇਟ ਨਹੀਂ ਪੀਂਦੇ ਹਨ ਤਾਂ ਵੀ ਉਨ੍ਹਾਂ ਨੂੰ ਮੂੰਹ ਦਾ ਕੈਂਸਰ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਸਿਗਰੇਟ ਅਤੇ ਤੰਬਾਕੂ ਨਾ ਖਾਣ ਵਾਲਿਆਂ ਨੂੰ ਮੂੰਹ ਦਾ ਕੈਂਸਰ ਕਿਉਂ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਤੰਬਾਕੂ- ਸਿਗਰੇਟ ਨਾ ਪੀਣ ਵਾਲੇ ਲੋਕਾਂ ਨੂੰ ਮੂੰਹ ਦਾ ਕੈਂਸਰ ਹੋਣ ਪਿੱਛੇ ਕਈ ਵਜ੍ਹਾ ਹੁੰਦੀ ਹੈ



ਕਈ ਲੋਕ ਸਿਗਰੇਟ ਪੀਣ ਵਾਲੇ ਲੋਕਾਂ ਨਾਲ ਬੈਠਦੇ ਹਨ, ਜਿਸ ਕਰਕੇ ਸਿਗਰੇਟ ਦਾ ਧੂੰਆਂ ਉਨ੍ਹਾਂ ਦੇ ਮੂੰਹ ਵਿੱਚ ਜਾਣ ਕਰਕੇ ਵੀ ਮੂੰਹ ਦਾ ਕੈਂਸਰ ਹੋ ਸਕਦਾ ਹੈ



ਇਸ ਤੋਂ ਇਲਾਵਾ ਐਚਪੀਵੀ ਸੰਕਰਮਣ ਦੇ ਕਰਕੇ ਕੁਝ ਲੋਕਾਂ ਨੂੰ ਤੰਬਾਕੂ-ਸਿਗਰੇਟ ਨਾ ਖਾਣ ਪੀਣ ਤੋਂ ਬਾਅਦ ਵੀ ਮੂੰਹ ਦਾ ਕੈਂਸਰ ਹੋ ਜਾਂਦਾ ਹੈ



ਕੁਝ ਲੋਕ ਲੰਬੇ ਸਮੇਂ ਤੋਂ ਮਸੂੜਿਆਂ ਦੀ ਬਿਮਾਰੀ ਜਾਂ ਖਰਾਬ ਫਿਟਿੰਗ ਵਾਲੇ ਡੈਨਚਰ ਵਰਗੀਆਂ ਸਥਿਤੀਆਂ ਵਿੱਚ ਲਗਾਤਾਰ ਜਲਨ ਅਤੇ ਸੋਜ ਪੈਦਾ ਹੋ ਸਕਦੀ ਹੈ



ਜਿਸ ਦੀ ਵਜ੍ਹਾ ਨਾਲ ਵੀ ਤੰਬਾਕੂ-ਸਿਗਰੇਟ ਨਾ ਪੀਣ ਵਾਲਿਆਂ ਨੂੰ ਮੂੰਹ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ



ਉੱਥੇ ਹੀ ਕੁਝ ਲੋਕਾਂ ਨੂੰ ਆਨੂਵਾਂਸ਼ਿਕ ਤੌਰ ‘ਤੇ ਜਿਵੇਂ ਕਿ ਕਿਸੇ ਨੂੰ ਪਰਿਵਾਰ ਵਿੱਚ ਮੂੰਹ ਦਾ ਕੈਂਸਰ ਹੋਇਆ ਹੈ ਤਾਂ ਵੀ ਹੋ ਸਕਦਾ ਹੈ

Published by: ਏਬੀਪੀ ਸਾਂਝਾ