ਕਈ ਲੋਕ ਚਿਕਨ, ਮਟਨ ਤੇ ਮੱਛੀ ਖਾਣ ਦੇ ਸ਼ੌਕੀਨ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਇਹ ਪ੍ਰੋਟੀਨ ਨਾਲ ਭਰਭੂਰ ਹੁੰਦੇ ਹਨ ਤੇ ਸਰੀਰ ਲਈ ਵੀ ਲਾਹੇਵੰਦ ਹੁੰਦੇ ਹਨ।

ਇਸ ਵਿੱਚ ਪ੍ਰੋਟੀਨ ਦੇ ਨਾਲ ਕਈ ਤਰ੍ਹਾਂ ਦੇ ਨਿਊਟ੍ਰੀਐਂਟਸ ਵੀ ਪਾਏ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਪਰ ਕੀ ਤੁਸੀਂ ਜਾਣਦੇ ਹੋ ਕਿ ਚਿਕਨ ਨੂੰ ਕਿੰਨੇ ਸਮੇਂ ਤੱਕ ਫਰਿੱਜ ਵਿੱਚ ਰੱਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਚਿਕਨ ਨੂੰ ਤੁਸੀਂ ਕੁਝ ਸਮੇਂ ਤੱਕ ਹੀ ਫਰਿੱਜ ਵਿੱਚ ਰੱਖ ਸਕਦੇ ਹੋ।

Published by: ਗੁਰਵਿੰਦਰ ਸਿੰਘ

USDA ਦੇ ਮੁਤਾਬਕ, ਕੱਚੇ ਚਿਕਨ ਨੂੰ ਸਿਰਫ਼ 2 ਦਿਨ ਤੱਕ ਹੀ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਉੱਥੇ ਹੀ ਤੁਸੀਂ ਪੱਕੇ ਹੋਏ ਚਿਕਨ ਨੂੰ 3 ਤੋਂ 4 ਦਿਨਾਂ ਤੱਕ ਫਰਿੱਜ ਵਿੱਚ ਰੱਖ ਸਕਦੇ ਹੋ

Published by: ਗੁਰਵਿੰਦਰ ਸਿੰਘ

ਫਰਿੱਜ ਵਿੱਚ ਰੱਖਣ ਨਾਲ ਬੈਕਟੀਰੀਆ ਨਹੀਂ ਬਣਦੇ ਪਰ ਜ਼ਿਆਦਾ ਦੇਰ ਤੱਕ ਫਰਿੱਜ ਵਿੱਚ ਰੱਖਣਾ ਵੀ ਮਾੜਾ ਹੈ।



ਇਹ ਵੀ ਕਿਹਾ ਜਾਂਦਾ ਹੈ ਕਿ ਪੱਕੇ ਹੋਏ ਚਿਕਨ ਨੂੰ ਚੰਗੀ ਤਰ੍ਹਾਂ ਢਕ ਕੇ ਰੱਖਿਆ ਜਾਵੇ ਤਾਂ ਇਹ 2 ਮਹੀਨੇ ਤੱਕ ਰਹਿ ਸਕਦਾ ਹੈ।