ਮਸਰਾਂ ਦੀ ਦਾਲ ਵਿੱਚ ਕਿੰਨਾ ਪ੍ਰੋਟੀਨ ਹੁੰਦਾ?

Published by: ਜਸਵੀਰ ਕੌਰ

100 ਗ੍ਰਾਮ ਕੱਚੀ ਮਸਰਾਂ ਦੀ ਦਾਲ ਵਿੱਚ ਲਗਭਗ 24 ਤੋਂ 25 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ

Published by: ਜਸਵੀਰ ਕੌਰ

ਪੱਕਣ ਤੋਂ ਬਾਅਦ ਪਾਣੀ ਦੀ ਮਾਤਰਾ ਵਧਣ ਨਾਲ 100 ਗ੍ਰਾਮ ਵਿੱਚ ਪ੍ਰੋਟੀਨ ਦੀ ਮਾਤਰਾ ਘੱਟ ਹੋ ਜਾਂਦੀ ਹੈ

Published by: ਜਸਵੀਰ ਕੌਰ

ਮਸਰਾਂ ਦੀ ਦਾਲ ਪੌਦਿਆਂ ਤੋਂ ਮਿਲਣ ਵਾਲੇ ਪ੍ਰੋਟੀਨ ਦਾ ਵਧੀਆ ਸਰੋਤ ਹੈ

Published by: ਜਸਵੀਰ ਕੌਰ

ਇਸ ਵਿੱਚ ਫਾਈਬਰ ਵੀ ਪਾਇਆ ਜਾਂਦਾ ਹੈ, ਜੋ ਕਿ ਸੰਤੁਲਿਤ ਭੋਜਨ ਦਾ ਜ਼ਰੂਰੀ ਹਿੱਸਾ ਹੈ

Published by: ਜਸਵੀਰ ਕੌਰ

ਮਸਰਾਂ ਦੀ ਦਾਲ ਵਿੱਚ ਆਇਰਨ ਅਤੇ ਫੋਲੇਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ

Published by: ਜਸਵੀਰ ਕੌਰ

ਸ਼ਾਕਾਹਾਰੀ ਲੋਕਾਂ ਦੇ ਲਈ ਇਹ ਪ੍ਰੋਟੀਨ ਪਾਉਣ ਦਾ ਆਸਾਨ ਆਪਸ਼ਨ ਹੁੰਦਾ ਹੈ

Published by: ਜਸਵੀਰ ਕੌਰ

ਦਾਲ ਨੂੰ ਅਨਾਜ ਦੇ ਨਾਲ ਖਾਣ ਨਾਲ ਭੋਜਨ ਦੀ ਪੋਸਣ ਗੁਣਵੱਤਾ ਬਿਹਤਰ ਹੁੰਦੀ ਹੈ

Published by: ਜਸਵੀਰ ਕੌਰ

ਤੁਸੀਂ ਵੀ ਇਸ ਨੂੰ ਪ੍ਰੋਟੀਨ ਦੇ ਤੌਰ 'ਤੇ ਲੈ ਸਕਦੇ ਹੋ

Published by: ਜਸਵੀਰ ਕੌਰ

ਤੁਹਾਡੇ ਲਈ ਇਹ ਵਧੀਆ ਹੈ

Published by: ਜਸਵੀਰ ਕੌਰ