ਚਿਹਰੇ ‘ਤੇ ਨਹੀਂ ਹੋਣਗੇ ਪਿੰਪਲਸ, ਇਸ ਤਰੀਕੇ ਨਾਲ ਲਾਓ ਐਲੋਵੇਰਾ
ਜ਼ਿਆਦਾਤਰ ਲੋਕ ਚਿਹਰੇ ‘ਤੇ ਪਿੰਪਲਸ ਅਤੇ ਫੋੜੇ-ਫਿੰਸੀ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਦੀ ਵਰਤੋਂ ਕਰਦੇ ਹਨ
ਚਿਹਰੇ ਤੋਂ ਪਿੰਪਲਸ ਨੂੰ ਦੂਰ ਕਰਨ ਲਈ ਐਲੋਵੇਰਾ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕੀਤੀ ਜਾਂਦੀ ਹੈ
ਇਹ ਐਂਟੀ-ਬੈਕਟੀਰੀਅਲ ਅਤੇ ਐਂਟੀ-ਇਨਫਲੇਮੇਂਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ