ਅਸੀਂ ਐਲੋਵੇਰਾ ਦੀ ਵਰਤੋਂ ਕਈ ਤਰ੍ਹਾਂ ਨਾਲ ਕਰਦੇ ਹਾਂ ਇਸ ਨੂੰ ਔਸ਼ਧੀ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਸਕਿਨ ਕੇਅਰ ਤੋਂ ਲੈ ਕੇ ਹੇਅਰ ਕੇਅਰ ਤੱਕ ਇਹ ਕਾਫੀ ਮਸ਼ਹੂਰ ਹੈ ਵਾਲਾਂ ਦੀ ਕਈ ਸਮੱਸਿਆਵਾਂ ਲਈ ਤੁਸੀਂ ਐਲੋਵੇਰਾ ਜੈੱਲ ਲਾ ਸਕਦੇ ਹੋ ਐਲੋਵੇਰਾ ਵਾਲਾਂ ਨੂੰ ਨਰਮ ਅਤੇ ਸ਼ਾਈਨੀ ਬਣਾਉਂਦਾ ਹੈ ਐਲੋਵੇਰਾ ਨੂੰ ਵਾਲਾਂ ਵਿੱਚ ਕਿਵੇਂ ਲਾਉਣਾ ਚਾਹੀਦਾ ਹੈ, ਸੁੱਕੇ ਜਾਂ ਗਿੱਲਿਆਂ ‘ਚ ਸੁੱਕੇ ਵਾਲਾਂ ਵਿੱਚ ਐਲੋਵੇਰਾ ਲਾਉਣਾ ਚਾਹੀਦਾ ਹੈ ਡੈਂਡਰਫ ਘੱਟ ਕਰਨ ਲਈ ਐਲੋਵੇਰਾ ਲਾਉਣਾ ਚਾਹੀਦਾ ਹੈ ਐਲੋਵੇਰਾ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਪਾਇਆ ਜਾਂਦਾ ਹੈ ਇਸ ਨਾਲ ਵਾਲਾਂ ਦੀ ਗ੍ਰੋਥ ਚੰਗੀ ਹੁੰਦੀ ਹੈ