ਕੀ ਤੁਹਾਡੇ ਘਰ 'ਚ ਵੀ ਹੈ ਵਾਸਤੂ ਦੋਸ਼? ਇਹਨਾਂ ਸੰਕੇਤਾਂ ਤੋਂ ਲੱਗੇਗਾ ਪਤਾ ਵਾਸਤੂ ਸ਼ਾਸਤਰ ਆਰਕੀਟੈਕਚਰ ਦਾ ਇੱਕ ਪ੍ਰਾਚੀਨ ਭਾਰਤੀ ਵਿਗਿਆਨ ਹੈ ਜੋ ਇੱਕ ਚੰਗੀ ਰਹਿਣ ਵਾਲੀ ਥਾਂ ਬਣਾਉਣ 'ਚ ਮਦਦ ਕਰਨ ਲਈ ਸੁਝਾਅ ਪ੍ਰਦਾਨ ਕਰਦਾ ਹੈ ਵਾਸਤੂ ਉਹ ਵਿਗਿਆਨ ਹੈ ਜੋ ਕਿਸੇ ਵੀ ਸਪੇਸ ਦੇ ਪੰਜ ਤੱਤਾਂ ਨੂੰ ਨਿਯੰਤਰਿਤ ਕਰਨ 'ਚ ਮਦਦ ਕਰਦਾ ਹੈ ਘਰ 'ਚ ਵਾਸਤੂ ਦੋਸ਼ ਹੋਣ ਕਾਰਨ ਪਰਿਵਾਰ ਦੇ ਮੈਂਬਰਾਂ 'ਤੇ ਦਾ ਮਾੜਾ ਪ੍ਰਭਾਵ ਪੈਂਦਾ ਹੈ। ਕਿਸੇ ਵੀ ਘਰ ਵਿੱਚ ਵਾਸਤੂ ਦੋਸ਼ ਹੋਣਾ ਬਹੁਤ ਆਮ ਗੱਲ ਹੈ। ਆਓ ਜਾਣਦੇ ਹਾਂ ਕਿਵੇਂ ਜਾਣੀਏ ਕਿ ਘਰ 'ਚ ਵਾਸਤੂ ਦੋਸ਼ ਹੈ। ਤਣਾਅਪੂਰਨ ਮਾਹੌਲ ਜਾਂ ਪਰਿਵਾਰਕ ਮੈਂਬਰਾਂ ਨਾਲ ਵਾਰ-ਵਾਰ ਬਹਿਸ ਹੋਣਾ ਵੀ ਵਾਸਤੂ ਦੋਸ਼ ਦਾ ਸੰਕੇਤ ਹੈ। ਘਰ 'ਚ ਬੇਚੈਨੀ ਜਾਂ ਅਸ਼ਾਂਤੀ ਦੀ ਭਾਵਨਾ ਘਰ 'ਚ ਵਾਸਤੂ ਦੋਸ਼ ਦੀ ਪਹਿਲੀ ਨਿਸ਼ਾਨੀ ਹੈ। ਤਾਪਮਾਨ ਵਿੱਚ ਅਚਾਨਕ ਗਿਰਾਵਟ ਜਾਂ ਉਛਾਲ ਵੀ ਇਸ ਗੱਲ ਦਾ ਇੱਕ ਵੱਡਾ ਸੰਕੇਤ ਹੈ