ਇਦਾਂ ਕਰੋ ਨਕਲੀ ਸਨਸਕ੍ਰੀਨ ਦੀ ਪਛਾਣ

Published by: ਜਸਵੀਰ ਕੌਰ

ਸਨਸਕ੍ਰੀਨ ਹਮੇਸ਼ਾ ਭਰੋਸੇਮੰਦ ਦੁਕਾਨ ਜਾਂ ਅਧਿਕਾਰਿਤ ਦੁਕਾਨ ਤੋਂ ਹੀ ਖਰੀਦੋ

Published by: ਜਸਵੀਰ ਕੌਰ

ਪੈਕਿੰਗ ਦੀ ਪ੍ਰਿੰਟ ਕੁਆਲਿਟੀ ਅਤੇ ਸਪੈਲਿੰਗ ਵਿੱਚ ਗਲਤੀ ਨਜ਼ਰ ਆਵੇ ਤਾਂ ਛੇਤੀ ਸੰਪਰਕ ਕਰੋ

Published by: ਜਸਵੀਰ ਕੌਰ

ਐਕਸਪਾਇਰੀ ਡੇਟ, ਬੈਚ ਨੰਬਰ ਅਤੇ ਮੈਨਿਊਫੈਕਚਰਿੰਗ ਡਿਟੇਲਸ ਦੀ ਜ਼ਰੂਰ ਜਾਂਚ ਕਰੋ

Published by: ਜਸਵੀਰ ਕੌਰ

ਸੀਲ ਟੁੱਟੀ ਹੋਈ ਜਾਂ ਪੈਕਿੰਗ ਨਾਲ ਛੇੜਛਾੜ ਦਿਖੇ ਤਾਂ ਪ੍ਰੋਡਕਟ ਨਾ ਖਰੀਦੋ

Published by: ਜਸਵੀਰ ਕੌਰ

ਅਸਲੀ ਸਨਸਕ੍ਰੀਨ ਦੀ ਬਣਾਵਟ, ਖੁਸ਼ਬੂ ਅਤੇ ਰੰਗ ਇੱਕ ਵਰਗੇ ਹੁੰਦੇ ਹਨ

Published by: ਜਸਵੀਰ ਕੌਰ

ਬਜ਼ਾਰ ਵਿੱਚ ਬਹੁਤ ਘੱਟ ਕੀਮਤ ‘ਤੇ ਮਿਲਣ ਵਾਲੇ ਪ੍ਰੋਡਕਟ ‘ਤੇ ਸਾਵਧਾਨੀ ਵਰਤੋ

Published by: ਜਸਵੀਰ ਕੌਰ

QR ਕੋਡ ਜਾਂ ਆਥੈਨਟੀਕੇਸ਼ਨ ਫੀਚਰ ਹੋਵੇ ਤਾਂ ਉਸ ਦੀ ਸਕੈਨ ਕਰਕੇ ਜਾਂਚ ਕਰੋ

Published by: ਜਸਵੀਰ ਕੌਰ

ਇਸਤੇਮਾਲ ਤੋਂ ਬਾਅਦ ਤੇਜ ਜਲਨ, ਖਾਜ ਜਾਂ ਰੈਸ਼ਿਸ ਹੋਵੇ ਤਾਂ ਇਸ ਦੀ ਵਰਤੋਂ ਕਰ ਦਿਓ

Published by: ਜਸਵੀਰ ਕੌਰ

ਖਰੀਦਦਾਰੀ ਤੋਂ ਪਹਿਲਾਂ ਬ੍ਰਾਂਡ ਦੀ ਅਧਿਕਾਰਿਤ ਜਾਣਕਾਰੀ ਨਾਲ ਪੈਕਿੰਗ ਦੀ ਤੁਲਨਾ ਕਰੋ

Published by: ਜਸਵੀਰ ਕੌਰ