Rice Water ਵਾਲਾਂ ਦੇ ਲਈ ਕਿੰਨਾ ਫਾਇਦੇਮੰਦ?

Published by: ਜਸਵੀਰ ਕੌਰ

Rice Water ਵਿੱਚ ਅਮੀਨੋ ਐਸਿਡ, ਵਿਟਾਮਿਨ ਬੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਇਸ ਕਰਕੇ ਇਹ ਵਾਲਾਂ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

Rice Water ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ

Published by: ਜਸਵੀਰ ਕੌਰ

ਰੈਗੂਲਰ Rice Water ਦੀ ਵਰਤੋਂ ਨਾਲ ਵਾਲ ਟੁੱਟਣ ਦੀ ਸਮੱਸਿਆ ਕੁਝ ਹੱਦ ਤੱਕ ਘੱਟ ਹੋ ਸਕਦੀ ਹੈ

Published by: ਜਸਵੀਰ ਕੌਰ

Rice Water ਸਕੈਲਪ ਨੂੰ ਸਾਫ ਰੱਖਣ ਵਿੱਚ ਵੀ ਮਦਦ ਕਰਦਾ ਹੈ

Published by: ਜਸਵੀਰ ਕੌਰ

ਕੁਝ ਲੋਕਾਂ ਵਿੱਚ Rice Water ਨਾਲਾਂ ਵਾਲਾਂ ਦੀ ਮਜਬੂਤੀ ਵਧਾਉਣ ਵਿੱਚ ਮਦਦ ਮਿਲਦੀ ਹੈ

Published by: ਜਸਵੀਰ ਕੌਰ

ਹਫਤੇ ਵਿੱਚ 1-2 ਵਾਰ ਹੀ ਇਸ ਦੀ ਵਰਤੋਂ ਕਰਨਾ ਵਧੀਆ ਹੁੰਦਾ ਹੈ

Published by: ਜਸਵੀਰ ਕੌਰ

Rice Water ਦੇ ਇਸਤੇਮਾਲ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ

Published by: ਜਸਵੀਰ ਕੌਰ

ਜੇਕਰ ਸਕੈਲਪ ਵਿੱਚ ਖਾਜ ਜਾਂ ਜਲਨ ਹੋਵੇ ਤਾਂ Rice Water ਦੀ ਵਰਤੋਂ ਕਰਨਾ ਬੰਦ ਕਰ ਦਿਓ

Published by: ਜਸਵੀਰ ਕੌਰ

Rice Water ਦੇ ਚੰਗੇ ਨਤੀਜੇ ਲਈ ਸੰਤੁਲਿਤ ਆਹਾਰ ਅਤੇ ਸਹੀ ਕੇਅਰ ਵੀ ਜ਼ਰੂਰੀ ਹੈ

Published by: ਜਸਵੀਰ ਕੌਰ