ਕਾਲੇ ਨਮਕ ਅਤੇ ਸੇਂਧੇ ਨਮਕ ‘ਚ ਕੀ ਫਰਕ ਹੁੰਦਾ?

ਕਾਲੇ ਨਮਕ ਅਤੇ ਸੇਂਧਾ ਨਮਕ ਇੱਕ ਵਰਗੇ ਨਹੀਂ ਹੁੰਦੇ

Published by: ਜਸਵੀਰ ਕੌਰ

ਕਾਲਾ ਨਮਕ ਦਾ ਰੰਗ ਗੁਲਾਬੀ, ਬੈਂਗਣੀ ਜਾਂ ਗਾੜ੍ਹਾ ਭੂਰਾ ਹੋ ਸਕਦਾ ਹੈ

Published by: ਜਸਵੀਰ ਕੌਰ

ਸੇਂਧਾ ਨਮਕ ਆਮ ਤੌਰ ‘ਤੇ ਚਿੱਟੇ ਜਾਂ ਹਲਕੇ ਗੁਲਾਬੀ ਰੰਗ ਦਾ ਹੁੰਦਾ ਹੈ

Published by: ਜਸਵੀਰ ਕੌਰ

ਕਾਲੇ ਨਮਕ ਵਿੱਚ ਸਲਫਰ ਕੰਪਾਊਂਡ ਹੋਣ ਨਾਨ ਇਸ ਦੀ ਗੰਧ ਅਤੇ ਸੁਆਦ ਵੱਖਰਾ ਹੁੰਦਾ ਹੈ

Published by: ਜਸਵੀਰ ਕੌਰ

ਸੇਂਧੇ ਨਮਕ ਦਾ ਸੁਆਦ ਉਸ ਦੇ ਮੁਕਾਬਲੇ ਹਲਕਾ ਅਤੇ ਕੁਦਰਤੀ ਹੁੰਦਾ ਹੈ

Published by: ਜਸਵੀਰ ਕੌਰ

ਕਾਲਾ ਨਮਕ ਅਕਸਰ ਚਾਟ, ਰਾਇਤਾ ਅਤੇ ਫਲਾਂ ਵਿੱਚ ਵਰਤਿਆ ਜਾਂਦਾ ਹੈ

Published by: ਜਸਵੀਰ ਕੌਰ

ਸੇਂਧਾ ਨਮਕ ਦੀ ਵਰਤੋਂ ਵਰਤ ਦੇ ਭੋਜਨ ਅਤੇ ਆਮ ਖਾਣੇ ਵਿੱਚ ਪਕਾਇਆ ਜਾਂਦਾ ਹੈ

Published by: ਜਸਵੀਰ ਕੌਰ

ਦੋਹਾਂ ਵਿੱਚ ਸੋਡੀਅਮ ਹੁੰਦਾ ਹੈ, ਇਸ ਕਰਕੇ ਇਨ੍ਹਾਂ ਦਾ ਸੇਵਨ ਸਲੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ

Published by: ਜਸਵੀਰ ਕੌਰ

ਸਿਹਤ ਦੇ ਲਿਹਾਜ ਨਾਲ ਕੋਈ ਵੀ ਨਮਕ ਲੋੜ ਤੋਂ ਜ਼ਿਆਦਾ ਖਾਣਾ ਸਹੀ ਨਹੀਂ ਹੈ, ਕਿਹੜਾ ਨਮਕ ਚੁਣਨਾ ਹੈ, ਇਹ ਸੁਆਦ, ਰੈਸਿਪੀ ਅਤੇ ਵਿਅਕਤੀਗੱਤ ਲੋੜ ‘ਤੇ ਨਿਰਭਰ ਕਰਦਾ ਹੈ

Published by: ਜਸਵੀਰ ਕੌਰ