ਇੱਕ ਛੋਟੀ ਜਿਹੀ ਗਲਤੀ ਤੁਹਾਨੂੰ ਬਿਮਾਰ ਕਰ ਸਕਦੀ ਹੈ।

Published by: ਸ਼ੰਕਰ ਦਾਸ

Kiss ਦੌਰਾਨ ਲਾਰ (Saliva) ਦਾ ਆਦਾਨ-ਪ੍ਰਦਾਨ ਹੁੰਦਾ ਹੈ, ਜਿਸ ਰਾਹੀਂ ਕੁਝ ਵਾਇਰਸ ਅਤੇ ਬੈਕਟੀਰੀਆ ਫੈਲ ਸਕਦੇ ਹਨ।

Published by: ਸ਼ੰਕਰ ਦਾਸ

ਖੋਜ ਮੁਤਾਬਕ ਇੱਕ Kiss ਦੌਰਾਨ ਲਗਭਗ 8 ਕਰੋੜ (80 ਮਿਲੀਅਨ) ਬੈਕਟੀਰੀਆ ਇੱਕ ਵਿਅਕਤੀ ਤੋਂ ਦੂਜੇ ਤੱਕ ਪਹੁੰਚ ਸਕਦੇ ਹਨ।

Published by: ਸ਼ੰਕਰ ਦਾਸ

ਜੇ ਪਾਰਟਨਰ ਨੂੰ ਜ਼ੁਕਾਮ ਜਾਂ ਖੰਘ ਹੈ ਤਾਂ Kiss ਨਾਲ ਇਹ ਵਾਇਰਸ ਦੂਜੇ ਵਿਅਕਤੀ ਤੱਕ ਪਹੁੰਚ ਸਕਦੇ ਹਨ।

Published by: ਸ਼ੰਕਰ ਦਾਸ

ਮੋਨੋਨਿਊਕਲੀਓਸਿਸ (Epstein-Barr Virus) ਲਾਰ ਰਾਹੀਂ ਫੈਲ ਸਕਦੀ ਹੈ। ਇਸ ਨਾਲ ਬੁਖਾਰ, ਥਕਾਵਟ ਅਤੇ ਗਰਦਨ ਦੀਆਂ ਗ੍ਰੰਥੀਆਂ ਵਿੱਚ ਸੋਜ ਹੋ ਸਕਦੀ ਹੈ।

Published by: ਸ਼ੰਕਰ ਦਾਸ

Herpes Simplex Virus-1 (HSV-1) Kiss ਰਾਹੀਂ ਫੈਲ ਸਕਦਾ ਹੈ, ਭਾਵੇਂ ਮੂੰਹ 'ਤੇ ਛਾਲੇ ਨਜ਼ਰ ਨਾ ਆ ਰਹੇ ਹੋਣ।

Published by: ਸ਼ੰਕਰ ਦਾਸ

ਫਲੂ ਦੇ ਵਾਇਰਸ ਅਤੇ ਮਸੂੜਿਆਂ ਦੀ ਬਿਮਾਰੀ ਵਾਲੇ ਕੁਝ ਬੈਕਟੀਰੀਆ ਵੀ Kiss ਰਾਹੀਂ ਫੈਲ ਸਕਦੇ ਹਨ।

Published by: ਸ਼ੰਕਰ ਦਾਸ

ਕਮਜ਼ੋਰ ਇਮਿਊਨਿਟੀ ,ਮੂੰਹ ਵਿੱਚ ਛਾਲੇ ਜਾਂ ਕੱਟ ,ਪਾਰਟਨਰ ਪਹਿਲਾਂ ਹੀ ਬਿਮਾਰ ਹੋਵੇ ,ਮੂੰਹ ਦੀ ਸਫ਼ਾਈ ਠੀਕ ਨਾ ਹੋਵੇ ਤਾਂ ਖਤਰਾ ਵੱਧ ਜਾਂਦਾ ਹੈ?

Published by: ਸ਼ੰਕਰ ਦਾਸ

ਰੋਜ਼ ਬ੍ਰਸ਼ ਅਤੇ ਫਲਾਸ ਕਰੋ , ਮੂੰਹ ਦੀ ਸਫ਼ਾਈ ਰੱਖੋ , ਬਿਮਾਰ ਹੋਣ 'ਤੇ Kiss ਤੋਂ ਪਰਹੇਜ਼ ਕਰੋ , ਕੋਲਡ ਸੋਰ ਹੋਣ 'ਤੇ ਨਜ਼ਦੀਕੀ ਸੰਪਰਕ ਤੋਂ ਬਚੋ

Published by: ਸ਼ੰਕਰ ਦਾਸ

Kiss ਹਮੇਸ਼ਾ ਨੁਕਸਾਨਦਾਇਕ ਨਹੀਂ ਹੁੰਦੀ, ਪਰ ਜੇ ਕਿਸੇ ਨੂੰ ਇਨਫੈਕਸ਼ਨ ਹੈ ਤਾਂ ਬਿਮਾਰੀ ਫੈਲਣ ਦਾ ਖਤਰਾ ਵੱਧ ਸਕਦਾ ਹੈ। ਸਿਹਤ ਸੰਬੰਧੀ ਕੋਈ ਸਮੱਸਿਆ ਹੋਵੇ ਤਾਂ ਡਾਕਟਰ ਦੀ ਸਲਾਹ ਲਓ।

Published by: ਸ਼ੰਕਰ ਦਾਸ