ਰੋਜ਼ ਨਾਰੀਅਲ ਪਾਣੀ ਪੀਂਦੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ

ਨਾਰੀਅਲ ਪਾਣੀ ਪੀਣ ਵੇਲੇ ਇਹ ਛੋਟੀਆਂ-ਛੋਟੀਆਂ ਗਲਤੀਆਂ

Published by: ਜਸਵੀਰ ਕੌਰ

ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ

Published by: ਜਸਵੀਰ ਕੌਰ

ਇਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ

Published by: ਜਸਵੀਰ ਕੌਰ

ਜੇਕਰ ਤੁਸੀਂ ਖਾਲੀ ਪੇਟ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਪੇਟ ਫੁੱਲਣ ਜਾਂ ਹਲਕੀ ਬੇਚੈਨੀ ਹੋ ਸਕਦੀ ਹੈ

Published by: ਜਸਵੀਰ ਕੌਰ

ਪੈਕਡ ਨਾਰੀਅਲ ਪਾਣੀ ਪੀਣਾ ਹਮੇਸ਼ਾ ਤਾਜ਼ਾ ਨਹੀਂ ਹੁੰਦਾ ਹੈ, ਕਈ ਪੈਕਡ ਡ੍ਰਿੰਕਸ ਵਿੱਚ ਪ੍ਰਿਜਰਵੇਟਿਵ, ਫਲੇਵਰ ਅਤੇ ਚੀਨੀ ਮਿਲਾਈ ਜਾਂਦੀ ਹੈ, ਇਨ੍ਹਾਂ ਨੂੰ ਪੀਣ ਤੋਂ ਬਚਣਾ ਚਾਹੀਦਾ ਹੈ

Published by: ਜਸਵੀਰ ਕੌਰ

ਖਾਣੇ ਤੋਂ ਬਾਅਦ ਨਾਰੀਅਲ ਪਾਣੀ ਪੀਣ ਨਾਲ ਕੁਝ ਲੋਕਾਂ ਨੂੰ ਅਪਚ ਜਾਂ ਪੇਟ ਵਿੱਚ ਭਾਰੀਪਨ ਵਰਗਾ ਮਹਿਸੂਸ ਹੋਣ ਲੱਗ ਜਾਂਦਾ ਹੈ

Published by: ਜਸਵੀਰ ਕੌਰ

ਇਸ ਕਰਕੇ ਇਸ ਨੂੰ ਹਮੇਸ਼ਾ 30 ਤੋਂ 40 ਮਿੰਟ ਬਾਅਦ ਹੀ ਪੀਓ, ਜਿਹੜੇ ਲੋਕਾਂ ਨੂੰ ਕਿਡਨੀ ਨਾਲ ਜੁੜੀ ਸਮੱਸਿਆ ਹੈ ਜਾਂ ਡਾਕਟਰ ਨੇ ਪੋਟਾਸ਼ੀਅਮ ਘੱਟ ਲੈਣ ਦੀ ਸਲਾਹ ਦਿੱਤੀ ਹੈ, ਉਨ੍ਹਾਂ ਨੂੰ ਸੀਮਤ ਮਾਤਰਾ ਵਿੱਚ ਇਸ ਦਾ ਸੇਵਨ ਕਰਨਾ ਚਾਹੀਦਾ ਹੈ

Published by: ਜਸਵੀਰ ਕੌਰ

ਕੁਝ ਲੋਕ ਨਾਰੀਅਲ ਪਾਣੀ ਵਿੱਚ ਬਰਫ ਪਾ ਕੇ ਜਾਂ ਬਹੁਤ ਜ਼ਿਆਦਾ ਠੰਡਾ ਕਰਕੇ ਪੀਂਦੇ ਹਨ

Published by: ਜਸਵੀਰ ਕੌਰ

ਇਸ ਨਾਲ ਗਲੇ ਵਿੱਚ ਖਰਾਸ਼ ਜਾਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ

Published by: ਜਸਵੀਰ ਕੌਰ