ਅਸਲੀ ਤੇ ਨਕਲੀ ਅੰਬ ਦੀ ਪਹਿਚਾਣ ਕਿਵੇਂ ਕਰੀਏ?

Published by: ਸ਼ੰਕਰ ਦਾਸ

ਨਕਲੀ ਤਰੀਕੇ ਨਾਲ ਪਕਾਏ ਅੰਬ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ।

Published by: ਸ਼ੰਕਰ ਦਾਸ

ਕੁਦਰਤੀ ਤੌਰ ‘ਤੇ ਪੱਕੇ ਅੰਬ ਦਾ ਰੰਗ ਇਕਸਾਰ ਨਹੀਂ ਹੁੰਦਾ।

Published by: ਸ਼ੰਕਰ ਦਾਸ

ਅਸਲੀ ਪੱਕੇ ਅੰਬ ਵਿੱਚ ਮਿੱਠੀ ਅਤੇ ਕੁਦਰਤੀ ਖੁਸ਼ਬੂ ਆਉਂਦੀ ਹੈ।

Published by: ਸ਼ੰਕਰ ਦਾਸ

ਪੱਕਾ ਅੰਬ ਹਲਕਾ ਨਰਮ ਹੁੰਦਾ ਹੈ, ਬਹੁਤ ਸਖ਼ਤ ਜਾਂ ਬਹੁਤ ਨਰਮ ਨਹੀਂ।

Published by: ਸ਼ੰਕਰ ਦਾਸ

ਰਸਾਇਣ ਨਾਲ ਪਕਾਏ ਅੰਬ ਅਸਧਾਰਨ ਤੌਰ ‘ਤੇ ਚਮਕਦਾਰ ਹੋ ਸਕਦੇ ਹਨ।

Published by: ਸ਼ੰਕਰ ਦਾਸ

ਕਈ ਵਾਰ ਕੈਮੀਕਲ ਨਾਲ ਪਕਾਏ ਅੰਬਾਂ ‘ਤੇ ਅਜੀਬ ਧੱਬੇ ਦਿਖਾਈ ਦਿੰਦੇ ਹਨ।

Published by: ਸ਼ੰਕਰ ਦਾਸ

ਅੰਬ ਨੂੰ ਪਾਣੀ ਵਿੱਚ ਪਾਓ, ਕੁਦਰਤੀ ਅੰਬ ਆਮ ਤੌਰ ‘ਤੇ ਡੁੱਬ ਜਾਂਦਾ ਹੈ।

Published by: ਸ਼ੰਕਰ ਦਾਸ

ਇਹ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਅਤੇ ਪੇਟ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ।

Published by: ਸ਼ੰਕਰ ਦਾਸ

ਹਮੇਸ਼ਾ ਭਰੋਸੇਯੋਗ ਵਿਕਰੇਤਾ ਤੋਂ ਅੰਬ ਖਰੀਦੋ

Published by: ਸ਼ੰਕਰ ਦਾਸ