ਬੇਕਾਰ ਸਮਝ ਕੇ ਨਾ ਸੁੱਟਿਓ ਲੌਕੀ ਦੇ ਬੀਜ, ਸਕਿਨ ਲਈ ਖਜਾਨਾ, ਇਦਾਂ ਕਰੋ ਵਰਤੋਂ

ਅਕਸਰ ਲੌਕੀ ਬਣਾਉਣ ਵੇਲੇ ਉਸ ਦੇ ਬੀਜਾਂ ਨੂੰ ਕਚਰਾ ਸਮਝ ਕੇ ਲੋਕ ਸੁੱਟ ਦਿੰਦੇ ਹਨ, ਪਰ ਸੱਚਾਈ ਇਹ ਹੈ ਕਿ ਛੋਟੇ-ਛੋਟੇ ਬੀਜ ਪੋਸ਼ਣ ਅਤੇ ਯੂਟੀਲਿਟੀ ਦਾ ਖਜਾਨਾ ਹੁੰਦੇ ਹਨ

Published by: ਏਬੀਪੀ ਸਾਂਝਾ

ਲੌਕੀ ਦੇ ਬੀਜ ਵਿੱਚ ਪ੍ਰੋਟੀਨ, ਫਾਈਬਰ, ਹੈਲਥੀ, ਫੈਟ, ਮੈਗਨੇਸ਼ੀਅਮ

Published by: ਏਬੀਪੀ ਸਾਂਝਾ

ਜਿੰਕ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਸਰੀਰ ਨੂੰ ਅੰਦਰ ਤੋਂ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਬੀਜਾਂ ਨੂੰ ਧੋ ਕੇ ਸੁਕਾ ਕੇ ਅਤੇ ਹਲਕਾ ਭੁੰਨ ਤੇ ਤੁਸੀਂ ਹੈਲਥੀ ਸਨੈਕ ਦੀ ਤਰ੍ਹਾਂ ਖਾ ਸਕਦੇ ਹੋ, ਜੋ ਬਜ਼ਾਰ ਦੇ ਅਨਹੈਲਥੀ ਚਿਪਸ ਦਾ ਬਿਹਤਰ ਆਪਸ਼ਨ ਬਣ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਚਾਹੋ ਤਾਂ ਇਨ੍ਹਾਂ ਬੀਜਾਂ ਨੂੰ ਪੀਸ ਕੇ ਪਾਊਡਰ ਬਣਾ ਲਓ

Published by: ਏਬੀਪੀ ਸਾਂਝਾ

ਇਸ ਨੂੰ ਸਮੂਦੀ, ਦਹੀਂ, ਸੂਪ ਜਾਂ ਆਟੇ ਵਿੱਚ ਮਿਲਾ ਕੇ ਰੋਜ਼ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਲੌਕੀ ਦੇ ਬੀਜ ਸਕਿਨ ਅਤੇ ਵਾਲਾਂ ਦੇ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ

Published by: ਏਬੀਪੀ ਸਾਂਝਾ

ਕਿਉਂਕਿ ਇਨ੍ਹਾਂ ਵਿੱਚ ਮੌਜੂਦ ਪੋਸ਼ਕ ਤੱਤ ਸਕਿਨ ਗਲੋ ਅਤੇ ਹੇਅਰ ਹੈਲਥ ਨੂੰ ਸਪੋਰਟ ਕਰਦੇ ਹਨ

Published by: ਏਬੀਪੀ ਸਾਂਝਾ

ਘਰ ਵਿੱਚ ਗਾਰਡਨਿੰਗ ਪਸੰਦ ਹੈ ਤਾਂ ਇਨ੍ਹਾਂ ਬੀਜਾਂ ਨੂੰ ਸੁਕਾ ਕੇ ਦੁਬਾਰਾ ਪੌਦੇ ਉਗਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਨਾਲ ਤੁਹਾਨੂੰ ਕਿਚਨ ਗਾਰਡਨਿੰਗ ਅਤੇ ਆਸਾਨ ਹੋ ਜਾਵੇਗੀ

Published by: ਏਬੀਪੀ ਸਾਂਝਾ