5 ਹਜ਼ਾਰ ਕਦਮ ‘ਚ ਕਿੰਨੇ ਕਿਲੋਮੀਟਰ ਹੁੰਦੇ ਕਵਰ?

ਆਓ ਜਾਣਦੇ ਹਾਂ ਕਿ 5000 ਕਦਮ ਵਿੱਚ ਕਿੰਨੇ ਕਿਲੋਮੀਟਰ ਕਵਰ ਹੁੰਦੇ ਨੇ

Published by: ਏਬੀਪੀ ਸਾਂਝਾ

ਜੇਕਰ ਗੱਲ ਕਰੀਏ ਔਸਤਨ 1 ਕਦਮ ਦੀ ਲੰਬਾਈ ਲਗਭਗ 2.5 ਫੁੱਟ ਦੀ ਹੁੰਦੀ ਹੈ

Published by: ਏਬੀਪੀ ਸਾਂਝਾ

ਜਿਸ ਨਾਲ 5000 ਕਦਮ ਵਿੱਚ ਲਗਭਗ 3.8 ਕਿਲੋਮੀਟਰ ਬਣਦੇ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਇਸ ਦੂਰੀ ਨੂੰ ਆਮ ਗਤੀ ਤੋਂ ਪੂਰਾ ਕਰਨ ਵਿੱਚ ਲਗਭਗ 45 ਤੋਂ 60 ਮਿੰਟ ਦਾ ਸਮਾਂ ਲੱਗਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਸ ਨਾਲ ਲਗਭਗ 150 ਤੋਂ 300 ਕੈਲੋਰੀ ਬਰਨ ਹੁੰਦੀ ਹੈ

Published by: ਏਬੀਪੀ ਸਾਂਝਾ

ਰੋਜ਼ ਇੰਨਾ ਚੱਲਣ ਨਾਲ ਤੁਹਾਡਾ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਹ ਤੁਹਾਡੀ ਦਿਲ ਦੀ ਸਿਹਤ ਨੂੰ ਸਹੀ ਰੱਖਦਾ ਹੈ ਅਤੇ ਸਿਹਤ ਵਿੱਚ ਸੁਧਾਰ ਲਿਆਉਂਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਪੈਦਲ ਚੱਲਣ ਨਾਲ ਤਣਾਅ ਅਤੇ ਚਿੰਤਾ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

WHO ਚੰਗੀ ਸਿਹਤ ਦੇ ਲਈ ਰੋਜ਼ ਲਗਭਗ 10000 ਕਦਮ ਚੱਲਣ ਦੀ ਸਲਾਹ ਦਿੰਦਾ ਹੈ

Published by: ਏਬੀਪੀ ਸਾਂਝਾ