ਚਿਹਰੇ ‘ਤੇ ਬਰਫ ਲਾਉਣ ਨਾਲ ਸੱਚੀ ਗਲੋਅ ਆਉਂਦਾ?

ਬਰਫ ਲਾਉਣ ਨਾਲ ਚਿਹਰੇ ‘ਤੇ ਤੁਰੰਤ ਤਾਜ਼ਗੀ ਅਤੇ ਚਮਕ ਆਉਂਦੀ ਹੈ

Published by: ਏਬੀਪੀ ਸਾਂਝਾ

ਬਲੱਡ ਸਰਕੂਲੇਸ਼ ਵਧੀਆ ਹੁੰਦਾ ਹੈ ਅਤੇ ਆਕਸੀਜਨ ਦਾ ਪ੍ਰਵਾਹ ਤੇਜ਼ ਹੁੰਦਾ ਹੈ

Published by: ਏਬੀਪੀ ਸਾਂਝਾ

ਅੱਖਾਂ ਅਤੇ ਚਿਹਰੇ ਦੀ ਸੋਜ ਤੇਜ਼ੀ ਨਾਲ ਘਟਾਉਣ ਵਿੱਚ ਮਦਦ ਕਰਦੀ ਹੈ

Published by: ਏਬੀਪੀ ਸਾਂਝਾ

ਮੁਹਾਂਸਿਆਂ ਤੋਂ ਰਾਹਤ ਅਤੇ ਚਿਹਰੇ ‘ਤੇ ਰੈੱਡਨੈਸ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਵੱਡੇ-ਵੱਡੇ ਰੋਮਛਿਦਰਾਂ ਨੂੰ ਛੋਟਾਂ ਦਿਖਾਉਣ ਵਿੱਚ ਮਦਦ ਕਰਦੀ ਹੈ

Published by: ਏਬੀਪੀ ਸਾਂਝਾ

ਡਾਰਕ ਸਰਕਲਸ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਮੇਕਅੱਪ ਤੋਂ ਆਈਸਿੰਗ ਕਰਨਾ ਵਧੀਆ ਆਪਸ਼ਨ ਹੁੰਦਾ ਹੈ

Published by: ਏਬੀਪੀ ਸਾਂਝਾ

ਧੁੱਪ ਨਾਲ ਸੜੀ ਸਕਿਨ ਨੂੰ ਠੰਡਕ ਅਤੇ ਆਰਾਮ ਮਿਲਦਾ ਹੈ, ਸਕਿਨ ਵਿੱਚ ਕਸਾਅ ਆਉਂਦਾ ਹੈ ਅਤੇ ਉਮਰ ਵੀ ਘੱਟ ਲੱਗਣ ਲੱਗਦੀ ਹੈ

Published by: ਏਬੀਪੀ ਸਾਂਝਾ

ਬਰਫ ਨਾਲ ਇੰਸਟੈਂਟ ਗਲੋਅ ਮਿਲਦਾ ਹੈ ਪਰ ਅਸਲੀ ਨਿਖਾਰ ਰੋਜ਼ ਦੀ ਸਕਿਨ ਕੇਅਰ ਨਾਲ ਹੀ ਆਉਂਦਾ ਹੈ

Published by: ਏਬੀਪੀ ਸਾਂਝਾ