ਇਨ੍ਹਾਂ ਲੋਕਾਂ ਨੂੰ ਸਕਿਨ ‘ਤੇ ਨਹੀਂ ਲਗਾਉਣੀ ਚਾਹੀਦੀ ਮੁਲਤਾਨੀ ਮਿੱਟੀ, ਹੋ ਸਕਦਾ ਹੈ ਨੁਕਸਾਨ

Published by: ਸ਼ੰਕਰ ਦਾਸ

ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਲਈ ਮੁਲਤਾਨੀ ਮਿੱਟੀ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ

ਬਹੁਤ ਸਾਰੇ ਲੋਕ ਚਿਹਰੇ ‘ਤੇ ਨਿਖਾਰ ਅਤੇ ਗਲੋ ਲਿਆਉਣ ਲਈ ਮੁਲਤਾਨੀ ਮਿੱਟੀ ਦਾ ਲੇਪ ਲਗਾਉਂਦੇ ਹਨ।

Published by: ਸ਼ੰਕਰ ਦਾਸ

ਪਰ ਕੁਝ ਲੋਕਾਂ ਲਈ ਮੁਲਤਾਨੀ ਮਿੱਟੀ ਦਾ ਇਸਤੇਮਾਲ ਨੁਕਸਾਨਦਾਇਕ ਵੀ ਹੋ ਸਕਦਾ ਹੈ।

Published by: ਸ਼ੰਕਰ ਦਾਸ

ਜੇ ਤੁਹਾਡੀ ਸਕਿਨ ਬਹੁਤ ਸੰਵੇਦਨਸ਼ੀਲ (Sensitive) ਹੈ ਤਾਂ ਮੁਲਤਾਨੀ ਮਿੱਟੀ ਦਾ ਘੱਟ ਇਸਤੇਮਾਲ ਕਰੋ।

Published by: ਸ਼ੰਕਰ ਦਾਸ

ਇਸਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਚਿਹਰੇ ‘ਤੇ ਦਾਣੇ ਜਾਂ ਰੈਸ਼ ਹੋ ਸਕਦੇ ਹਨ।

Published by: ਸ਼ੰਕਰ ਦਾਸ

ਮੁਲਤਾਨੀ ਮਿੱਟੀ ਦੇ ਵੱਧ ਇਸਤੇਮਾਲ ਨਾਲ ਸਕਿਨ ਡਲ ਅਤੇ ਬੇਜਾਨ ਦਿਖਣ ਲੱਗਦੀ ਹੈ।

Published by: ਸ਼ੰਕਰ ਦਾਸ

ਜਿਨ੍ਹਾਂ ਲੋਕਾਂ ਦੀ ਸਕਿਨ ਡ੍ਰਾਈ ਹੈ, ਉਹਨਾਂ ਨੂੰ ਮੁਲਤਾਨੀ ਮਿੱਟੀ ਲਗਾਉਣ ਤੋਂ ਬਚਣਾ ਚਾਹੀਦਾ ਹੈ।

Published by: ਸ਼ੰਕਰ ਦਾਸ

ਇਹ ਸਕਿਨ ਨੂੰ ਹੋਰ ਵੀ ਰੁੱਖਾ ਬਣਾ ਦਿੰਦੀ ਹੈ, ਜਿਸ ਨਾਲ ਚਮੜੀ ਦੀ ਨਮੀ ਘੱਟ ਜਾਂਦੀ ਹੈ।

Published by: ਸ਼ੰਕਰ ਦਾਸ

ਮੁਲਤਾਨੀ ਮਿੱਟੀ ਦਾ ਰੋਜ਼ਾਨਾ ਜਾਂ ਬਹੁਤ ਜ਼ਿਆਦਾ ਇਸਤੇਮਾਲ ਕਰਨ ਨਾਲ ਚਮੜੀ ‘ਤੇ ਝੁਰੜੀਆਂ ਆ ਸਕਦੀਆਂ ਹਨ ਅਤੇ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ।

Published by: ਸ਼ੰਕਰ ਦਾਸ