ਕੀ ਹੈ ਵਾਲਾਂ ‘ਚ ਤੇਲ ਲਾਉਣ ਦਾ ਸਹੀ ਸਮਾਂ

Published by: ਏਬੀਪੀ ਸਾਂਝਾ

ਭਾਰਤ ਵਿੱਚ ਬਹੁਤ ਸਾਰੇ ਲੋਕ ਵਾਲ ਝੜਨ ਅਤੇ ਡੈਮੇਜ ਹੋਣ ਤੋਂ ਪਰੇਸ਼ਾਨ ਹਨ

Published by: ਏਬੀਪੀ ਸਾਂਝਾ

ਇਸ ਕਰਕੇ ਲੋਕ ਆਪਣੇ ਵਾਲਾਂ ਨੂੰ ਮਜਬੂਤ ਅਤੇ ਸੰਘਣਾ ਬਣਾਉਣ ਦੇ ਲਈ ਲਗਾਤਾਰ ਤਰ੍ਹਾਂ-ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਵਾਲਾਂ ਦੀ ਦੇਖਭਾਲ ਦੇ ਲਈ ਤੇਲ ਲਾਉਣਾ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਪਰ ਤੇਲ ਕਦੋਂ ਲਾਉਣਾ ਹੈ, ਇਹ ਸਭ ਤੋਂ ਜ਼ਰੂਰੀ ਗੱਲ ਹੈ, ਆਓ ਜਾਣਦੇ ਹਾਂ ਕਦੋਂ ਲਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਮਾਹਰਾਂ ਦੇ ਅਨੁਸਾਰ ਤੇਲ ਲਾਉਣ ਦਾ ਸਭ ਤੋਂ ਸਹੀ ਸਮਾਂ ਰਾਤ ਵਿੱਚ, ਸੌਣ ਤੋਂ ਠੀਕ ਪਹਿਲਾਂ ਹੁੰਦਾ ਹੈ

Published by: ਏਬੀਪੀ ਸਾਂਝਾ

ਗਰਮੀਆਂ ਦੇ ਮਹੀਨਿਆਂ ਵਿੱਚ ਨਹਾਉਣ ਤੋਂ ਪਹਿਲਾ ਤੇਲ ਲਾਉਣਾ ਜ਼ਿਆਦਾ ਸਹੀ ਰਹਿੰਦਾ ਹੈ

Published by: ਏਬੀਪੀ ਸਾਂਝਾ

ਕਿਉਂਕਿ ਇਸ ਮੌਸਮ ਵਿੱਚ ਸਕੈਲਪ ਨੈਚੂਰਲੀ ਆਇਲੀ ਹੁੰਦਾ ਹੈ

Published by: ਏਬੀਪੀ ਸਾਂਝਾ

ਆਖਿਰ ਵਿੱਚ ਤੇਲ ਲਾਉਣ ਦਾ ਸਹੀ ਸਮਾਂ ਹਰ ਕਿਸੇ ਦੀ ਆਪਣੀ ਪਸੰਦ

Published by: ਏਬੀਪੀ ਸਾਂਝਾ

ਉਨ੍ਹਾਂ ਕਦੋਂ ਲੱਗਦਾ ਹੈ ਕਿ ਉਨ੍ਹਾਂ ਇਸ ਤੋਂ ਸਭ ਤੋਂ ਜ਼ਿਆਦਾ ਫਾਇਦਾ ਹੋ ਰਿਹਾ ਹੈ

Published by: ਏਬੀਪੀ ਸਾਂਝਾ