ਗਰਮੀਆਂ ਵਿੱਚ ਇਦਾਂ ਟਿਕੇਗਾ ਲੰਬੇ ਸਮੇਂ ਤੱਕ ਮੇਕਅੱਪ

ਗਰਮੀਆਂ ਵਿੱਚ ਮੇਕਅੱਪ ਘੰਟਿਆਂ ਵਿੱਚ ਉਤਰ ਜਾਂਦਾ ਹੈ ਪਰ ਹੁਣ ਘਬਰਾਉਣ ਦੀ ਲੋੜ ਨਹੀਂ

Published by: ਏਬੀਪੀ ਸਾਂਝਾ

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਅਜਿਹੇ ਤਰੀਕੇ ਜਿਨ੍ਹਾਂ ਨਾਲ ਤੁਹਾਡਾ ਧੁੱਪ ਵਿੱਚ ਵੀ ਘੰਟਿਆਂ ਮੇਕਅੱਪ ਟਿਕਿਆ ਰਹੇਗਾ

Published by: ਏਬੀਪੀ ਸਾਂਝਾ

ਮੇਕਅੱਪ ਤੋਂ ਪਹਿਲਾਂ ਹਲਕਾ ਆਇਲ ਫ੍ਰੀ ਮਾਸਚਰਾਈਜ਼ਰ ਲਾਓ, ਜਿਸ ਨਾਲ ਬੇਸ ਮਜ਼ਬੂਤ ਹੋਵੇਗਾ

Published by: ਏਬੀਪੀ ਸਾਂਝਾ

ਮੇਕਅੱਪ ਤੋਂ ਪਹਿਲਾਂ ਪ੍ਰਾਈਮਰ ਲਾਓ, ਪਰ ਇਹ ਮੇਕਅੱਪ ਨੂੰ ਸਕਿਨ ਨੂੰ ਲੌਕ ਕਰਦਾ ਹੈ

Published by: ਏਬੀਪੀ ਸਾਂਝਾ

ਗਰਮੀ ਵਿੱਚ ਹਮੇਸ਼ਾ ਵਾਟਰਪ੍ਰੂਫ ਫਾਉਨਡੇਸ਼ਨ, ਕੱਜਲ ਅਤੇ ਮਸਕਾਰਾ ਯੂਜ਼ ਕਰੋ

Published by: ਏਬੀਪੀ ਸਾਂਝਾ

ਗਰਮੀ ਵਿੱਚ ਭਾਰੀ ਫਾਊਨਡੇਸ਼ਨ ਦੀ ਥਾਂ BB ਕ੍ਰੀਮ ਜਾਂ ਲਾਈਟ ਕਵਰੇਜ ਫਾਉਨਡੇਸ਼ਨ ਲਾਓ

Published by: ਏਬੀਪੀ ਸਾਂਝਾ

ਫਾਉਨਡੇਸ਼ਨ ਤੋਂ ਬਾਅਦ ਟ੍ਰਾਂਸਲੂਸੇਂਟ ਪਾਊਡਰ ਲਾਓ, ਜਿਸ ਨਾਲ ਮੇਕਅੱਪ ਘੰਟਿਆ ਟਿਕੇਗਾ, ਮੇਕਅੱਪ ਤੋਂ ਬਾਅਦ ਸੈਟਿੰਗ ਸਪਰੇਅ ਲਾਓ, ਪਸੀਨੇ ਵਿੱਚ ਵੀ ਮੇਕਅੱਪ ਨਹੀਂ ਹਟੇਗਾ

Published by: ਏਬੀਪੀ ਸਾਂਝਾ

ਬਲੱਸ਼ ਹਲਕਾ ਰੱਖੋ ਅਤੇ ਗਰਮੀ ਵਿੱਚ ਕ੍ਰੀਮ ਬਲੱਸ਼ ਦੀ ਥਾਂ ਪਾਊਡਰ ਬਲੱਸ਼ ਲਾਓ, ਕਿਉਂਕਿ ਇਹ ਜ਼ਿਆਦਾ ਦੇਰ ਤੱਕ ਟਿਕਦਾ ਹੈ

Published by: ਏਬੀਪੀ ਸਾਂਝਾ

ਐਲੋਵੇਰਾ ਜੈਲ ਨੂੰ ਪ੍ਰਾਈਮਰ ਦੀ ਤਰ੍ਹਾਂ ਲਾਓ, ਸਕਿਨ ਠੰਡੀ ਰਹੇਗੀ ਤੇ ਮੇਕਅੱਪ ਟਿਕਿਆ ਰਹੇਗਾ, ਜੇਕਰ ਤੁਸੀਂ ਵੀ ਆਹ ਟਿਪਸ ਅਪਣਾਓਗੇ ਤਾਂ ਚਿਹਰਾ ਹਮੇਸ਼ਾ ਚਮਕੇਗਾ

Published by: ਏਬੀਪੀ ਸਾਂਝਾ