Hair Care Tips : ਵਾਲਾਂ ਲਈ ਪਿਆਜ਼ ਦਾ ਰਸ ਕਿੰਨਾ ਫਾਇਦੇਮੰਦ ਹੈ ?

Published by: ਸ਼ੰਕਰ ਦਾਸ

ਲੋਕ ਵਾਲਾਂ ਦੀ ਦੇਖਭਾਲ ਲਈ ਬਹੁਤ ਸਾਰੇ ਘਰੇਲੂ ਉਪਾਅ ਵਰਤਦੇ ਹਨ, ਜਿਨ੍ਹਾਂ ਵਿੱਚੋਂ ਪਿਆਜ਼ ਦਾ ਰਸ ਇੱਕ ਪ੍ਰਸਿੱਧ ਉਪਚਾਰ ਹੈ।

Published by: ਸ਼ੰਕਰ ਦਾਸ

ਵਾਲਾਂ ਲਈ ਪਿਆਜ਼ ਦਾ ਰਸ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਵਾਲਾਂ ਦਾ ਝੜਨਾ ਰੋਕਣ, ਨਵੇਂ ਵਾਲ ਉਗਾਉਣ ਅਤੇ ਸਿਕਰੀ ਨੂੰ ਖਤਮ ਕਰਨ ਵਿੱਚ ਬਹੁਤ ਮਦਦਗਾਰ ਹੈ।

Published by: ਸ਼ੰਕਰ ਦਾਸ

ਹਾਲਾਂਕਿ, ਪਿਆਜ਼ ਦੇ ਰਸ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਇਸਦੇ ਫਾਇਦਿਆਂ ਅਤੇ ਮਾੜੇ ਪ੍ਰਭਾਵਾਂ ਬਾਰੇ ਜਾਣਨਾ ਚਾਹੀਦਾ ਹੈ।

Published by: ਸ਼ੰਕਰ ਦਾਸ

ਪਿਆਜ਼ ਦਾ ਰਸ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

Published by: ਸ਼ੰਕਰ ਦਾਸ

ਸਫ਼ੇਦ ਵਾਲਾਂ ਦੀ ਸਮੱਸਿਆ ਨੂੰ ਹੌਲੀ ਕਰਨ ਵਿੱਚ ਵੀ ਇਹ ਕੁਝ ਹੱਦ ਤੱਕ ਮਦਦਗਾਰ ਹੋ ਸਕਦਾ ਹੈ।

Published by: ਸ਼ੰਕਰ ਦਾਸ

ਇਸ ਨੂੰ ਸਿਰ ਦੀ ਚਮੜੀ (Scalp) 'ਤੇ ਲਗਾਉਣ ਨਾਲ ਖੂਨ ਦਾ ਦੌਰਾ ਵਧਦਾ ਹੈ, ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਨੂੰ ਨਵੀਂ ਤਾਕਤ ਮਿਲਦੀ ਹੈ।

Published by: ਸ਼ੰਕਰ ਦਾਸ

ਇਹ ਸਕੈਲਪ ਵਿੱਚ ਫੰਗਲ ਇਨਫੈਕਸ਼ਨ ਅਤੇ ਸਿਕਰੀ ਨੂੰ ਵਧਣ ਨਹੀਂ ਦਿੰਦਾ, ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਸਾਫ਼ ਅਤੇ ਸਿਹਤਮੰਦ ਰਹਿੰਦੀਆਂ ਹਨ।

Published by: ਸ਼ੰਕਰ ਦਾਸ

ਪਿਆਜ਼ ਦਾ ਰਸ ਲਗਾਉਣ ਤੋਂ ਬਾਅਦ ਹਲਕੇ ਸ਼ੈਂਪੂ ਨਾਲ ਵਾਲ ਧੋਣੇ ਚਾਹੀਦੇ ਹਨ ਤਾਂ ਜੋ ਇਸ ਦੀ ਤੀਖੀ ਸੁਗੰਧ ਦੂਰ ਹੋ ਸਕੇ।

Published by: ਸ਼ੰਕਰ ਦਾਸ