ਗਰਮੀਆਂ ਵਿੱਚ ਨਹੀਂ ਲੱਗੇਗੀ ਲੂ, ਪੀਣੇ ਸ਼ੁਰੂ ਕਰ ਦਿਓ ਆਹ ਸ਼ਰਬਤ

Published by: ਏਬੀਪੀ ਸਾਂਝਾ

ਤੇਜ਼ ਧੁੱਪ ਅਤੇ ਲੂ ਕਰਕੇ ਹੀਟ ਸਟ੍ਰੋਕ ਦਾ ਖਤਰਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਠੰਡੇ ਅਤੇ ਨੈਚੂਰਲ ਸ਼ਰਬਤ ਸਰੀਰ ਨੂੰ ਠੰਡਕ ਦਿੰਦੇ ਹਨ ਅਤੇ ਹਾਈਡ੍ਰੇਟ ਰੱਖਦੇ ਹਨ

Published by: ਏਬੀਪੀ ਸਾਂਝਾ

ਕੱਚੇ ਅੰਬ ਨਾਲ ਬਣਿਆ ਅੰਬ ਪੰਨਾ ਸਰੀਰ ਨੂੰ ਲੂ ਤੋਂ ਬਚਾਉਂਦਾ ਹੈ

Published by: ਏਬੀਪੀ ਸਾਂਝਾ

ਅੰਬ ਪੰਨਾ ਸਰੀਰ ਵਿੱਚ ਮਿਨਰਲਸ ਦੀ ਕਮੀਂ ਨੂੰ ਦੂਰ ਕਰਦਾ ਹੈ

Published by: ਏਬੀਪੀ ਸਾਂਝਾ

ਦੂਜਾ ਹੈ ਬੇਲ ਦਾ ਸ਼ਰਬਤ, ਇਹ ਗਰਮੀਆਂ ਵਿੱਚ ਸਰੀਰ ਨੂੰ ਅੰਦਰੋਂ ਠੰਡਾ ਕਰਦਾ ਹੈ

Published by: ਏਬੀਪੀ ਸਾਂਝਾ

ਤੀਜ਼ਾ ਸ਼ਰਬਤ ਹੈ, ਸੱਤੂ ਡ੍ਰਿੰਕ, ਇਹ ਗਰਮੀਆਂ ਵਿੱਚ ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਠੰਡਕ ਪਹੁੰਚਾਉਂਦਾ ਹੈ

Published by: ਏਬੀਪੀ ਸਾਂਝਾ

ਸੱਤੂ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਜ਼ਰੂਰੀ ਟ੍ਰਾਈ ਕਰੋ ਆਹ ਡ੍ਰਿੰਕਸ

Published by: ਏਬੀਪੀ ਸਾਂਝਾ

ਤੁਹਾਨੂੰ ਵੀ ਨਹੀਂ ਰਹੇਗਾ ਹੀਟ ਸਟ੍ਰੋਕ ਦਾ ਖਤਰਾ

Published by: ਏਬੀਪੀ ਸਾਂਝਾ