ਇੱਕ ਹਫਤੇ ਵਿੱਚ ਕਿੰਨੀ ਵਾਰ ਧੋਣੇ ਚਾਹੀਦੇ ਵਾਲ?

ਵਾਲਾਂ ਨੂੰ ਹਫਤੇ ਵਿੱਚ 2-3 ਵਾਰ ਧੋਣਾ ਸਹੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਸਕੈਲਪ ਆਇਲੀ ਹੈ ਤਾਂ ਹਰ 2 ਦਿਨ ਵਿੱਚ ਵਾਲ ਧੋਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਸੁੱਕੇ ਵਾਲਾਂ ਦੇ ਲਈ ਹਫਤੇ ਵਿੱਚ 1-2 ਵਾਰ ਧੋਣਾ ਹੀ ਕਾਫੀ ਹੁੰਦਾ ਹੈ

Published by: ਏਬੀਪੀ ਸਾਂਝਾ

ਰੋਜ਼ ਵਾਲ ਧੌਣ ਨਾਲ ਨੈਚੂਰਲ ਆਇਲ ਨਿਕਲ ਜਾਂਦਾ ਹੈ ਅਤੇ ਵਾਲ ਡ੍ਰਾਈ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਬਹੁਤ ਜ਼ਿਆਦਾ ਪਸੀਨਾ ਜਾਂ ਧੂੜ ਮਿੱਟੀ ਵਿੱਚ ਰਹਿਣ ਨਾਲ ਵਾਸ਼ ਦੀ ਫ੍ਰੀਕੁਐਂਸੀ ਵਧਾ ਸਕਦੇ ਹਨ

Published by: ਏਬੀਪੀ ਸਾਂਝਾ

ਮਾਈਲਡ ਸ਼ੈਂਪੂ ਦਾ ਇਸਤੇਮਾਲ ਵਾਲਾਂ ਨੂੰ ਡੈਮੇਜ ਤੋਂ ਬਚਾਉਂਦਾ ਹੈ

Published by: ਏਬੀਪੀ ਸਾਂਝਾ

ਵਾਲ ਧੌਣ ਤੋਂ ਬਾਅਦ ਕੰਡੀਸ਼ਨਰ ਜ਼ਰੂਰ ਲਾਓ ਤਾਂ ਕਿ ਵਾਲ ਸੌਫਟ ਰਹਿਣ

Published by: ਏਬੀਪੀ ਸਾਂਝਾ

ਜ਼ਿਆਦਾ ਕੈਮੀਕਲ ਵਾਲੇ ਪ੍ਰੋਡਕਟਸ ਤੋਂ ਬਚਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਹ ਵਾਲਾਂ ਨੂੰ ਕਮਜ਼ੋਰ ਕਰ ਸਕਦੇ ਹਨ

Published by: ਏਬੀਪੀ ਸਾਂਝਾ